05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਾਊਦੀ ਅਰਬ 'ਚ ਭਾਰਤੀ ਸਮੇਤ 2 ਦੀ ਮੌਤ

ਅਜੀਤ ਡੈਸਕ 09-03-2026
ਦੁਬਈ, 8 ਮਾਰਚ (ਪੀ. ਟੀ. ਆਈ.)-ਸਾਊਦੀ ਅਰਬ ਵਿਚ ਇਕ ਰਿਹਾਇਸ਼ੀ ਖੇਤਰ 'ਚ ਮਿਜ਼ਾਈਲ ਡਿੱਗਣ ਕਾਰਨ ਭਾਰਤੀ ਨਾਗਰਿਕ ਸਮੇਤ 2 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਸਾਊਦੀ ਸਿਵਲ ਡਿਫੈਂਸ ਨੇ ਕਿਹਾ ਕਿ ਐਤਵਾਰ ਨੂੰ ਸਾਊਦੀ ਅਰਬ ਦੇ ਅਲ-ਖਰਜ ਗਵਰਨੋਰੇਟ ਦੇ ਇਕ ਰਿਹਾਇਸ਼ੀ ਖੇਤਰ ਵਿਚ ਇਕ ਮਿਜ਼ਾਈਲ ਹਮਲੇ ਕਾਰਨ ਇਕ ਭਾਰਤੀ ਅਤੇ ਇਕ ਬੰਗਲਾਦੇਸ਼ੀ ਨਾਗਰਿਕ ਮਾਰੇ ਗਏ, ਜਦੋਂਕਿ 12 ਹੋਰ ਬੰਗਲਾਦੇਸ਼ੀ ਜ਼ਖ਼ਮੀ ਹੋ ਗਏ | ਬੁਲਾਰੇ ਨੇ ਕਿਹਾ ਕਿ ਮਿਜ਼ਾਈਲ ਅਲ-ਖਰਜ 'ਚ ਇਕ ਰੱਖ-ਰਖਾਅ ਅਤੇ ਸਫਾਈ ਕੰਪਨੀ ਨਾਲ ਸੰਬੰਧਿਤ ਇਕ ਰਿਹਾਇਸ਼ੀ ਅਹਾਤੇ 'ਤੇ ਡਿੱਗੀ ਸੀ |

ਪਿਛਲੀ ਖ਼ਬਰ 'ਆਪ' ਸਰਕਾਰ ਖ਼ਿਲਾਫ਼ ਵਿਧਾਨ ਸਭਾ ਨੇੜੇ ਮਹਿਲਾ ਕਾਂਗਰਸ ਦਾ ਪ੍ਰਦਰਸ਼ਨ ਅਗਲੀ ਖ਼ਬਰ ਭਾਰਤ ਲਗਾਤਾਰ ਦੂਜੀ ਵਾਰ ਬਣਿਆ ਟੀ-20 ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।