16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਡੇਰਾ ਬਾਬਾ ਜਸਦੇਵ ਬੰਗੜ ਜਠੇਰਿਆਂ ਦਾ ਜੋੜ ਮੇਲਾ 5 ਨੂੰ

ਅਜੀਤ ਡੈਸਕ 02-11-2025
ਫਗਵਾੜਾ, 1 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਬਾਬਾ ਜਸਦੇਵ ਬੰਗੜ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 5 ਨਵੰਬਰ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪਿੰਡ ਪਾਸਲਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਕਲਾਕਾਰ ਗੁਰਵੀਰ ਸਿੱਧੂ ਤੇ ਅਮਰ ਵਿਰਕ ਤੋਂ ਇਲਾਵਾ ਮਨਮੋਹਨ ਭੱਟੀ ਤੇ ਸੀਮਾ ਭੱਟੀ ਜਠੇਰੇ ਘਰ ਹਾਜ਼ਰੀਆਂ ਲਗਾਉਣਗੇ | ਉਕਤ ਜਾਣਕਾਰੀ ਡੇਰੇ ਦੇ ਮੁੱਖ ਸੇਵਾਦਾਰ ਨਿਰਮਲ ਕੁਮਾਰ, ਬੰਗੜ ਪ੍ਰਬੰਧਕ ਕਮੇਟੀ ਪ੍ਰਧਾਨ ਲੇਖਰਾਜ ਜਮਾਲਪੁਰ, ਹਰਬੰਸ ਲਾਲ, ਮੇਹਰ ਚੰਦ ਬੰਗੜ, ਅਮਰਜੀਤ, ਜਸਵਿੰਦਰ ਢੱਡਾ ਸਮਾਜ ਸੇਵਕ, ਸਤਨਾਮ ਸਿੰਘ,ਦੇਸ ਰਾਜ, ਹੁਸਨ ਲਾਲ, ਗਿਰਧਾਰੀ ਲਾਲ, ਹਰਭਜਨ ਸਿੰਘ, ਚੈਨ ਰਾਮ, ਕਸ਼ਮੀਰ ਲਾਲ, ਊਧਮ ਸਿੰਘ, ਯਾਦਵਿੰਦਰ ਸਿੰਘ ਜੱਗਾ, ਲੈਬਰ ਸਿੰਘ ਭੈਣੀ, ਨਰਿੰਦਰ ਕੁਮਾਰ ਆਦਿ ਨੇ ਦਿੱਤੀ |
ਪਿਛਲੀ ਖ਼ਬਰ ਅਮਰੀਕਾ ਤੋਂ ਵਾਪਸ ਪਰਤੇ ਲਾਇਨ ਗੁਰਬਚਨ ਸਿੰਘ ਭੁੱਟੋ ਦਾ ਕਲੱਬ ਵਲੋਂ ਸਵਾਗਤ ਅਗਲੀ ਖ਼ਬਰ ਲੋਕ ਪੱਖੀ ਸੱਭਿਆਚਾਰ ਦੀ ਅਮਿਟ ਛਾਪ ਛੱਡ ਗਿਆ ਮੇਲਾ ਗ਼ਦਰੀ ਬਾਬਿਆਂ ਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।