05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਇਕਬਾਲ ਸੰਧੂ ਉੱਭਾ ਨੇ ਤਲਵੰਡੀ ਸਾਬੋ ਤੱਕ ਕੀਤੀ ਪੈਦਲ ਯਾਤਰਾ

ਅਜੀਤ ਡੈਸਕ 29-12-2025
ਮਾਨਸਾ, 28 ਦਸੰਬਰ (ਸੱਭਿ.ਪ੍ਰਤੀ)-ਸਾਹਿਬਜ਼ਾਦਿਆਂ ਨੂੰ ਸਮਰਪਿਤ ਮਾਨਸਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਗਭਗ 35 ਕਿਲੋਮੀਟਰ ਦੀ ਦੂਰੀ ਅਧਿਆਪਕ ਇਕਬਾਲ ਸੰਧੂ ਉੱਭਾ ਨੇ ਪੈਦਲ ਯਾਤਰਾ ਕਰ ਕੇ ਪੂਰੀ ਕੀਤੀ | ਉਹ ਪਿਛਲੇ ਦਿਨੀਂ ਪੰਜਾਬ 'ਚ ਹੋਈਆਂ ਮਾਸਟਰਜ਼ ਖੇਡਾਂ 'ਚ ਭਾਗ ਲੈਂਦੇ ਹੋਏ 5000 ਮੀਟਰ ਪੈਦਲ ਚਾਲ 'ਚੋਂ ਪੰਜਾਬ ਪੱਧਰ 'ਤੇ ਪੁਜ਼ੀਸ਼ਨ ਹਾਸਲ ਕਰ ਕੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ |


ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਮੀਟਿੰਗ ਅਗਲੀ ਖ਼ਬਰ ਲਿਬਰੇਸ਼ਨ ਨੇ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।