ਮਾਨਸਾ, 8 ਦਸੰਬਰ (ਵਿ.ਪ੍ਰਤੀ.)-ਥਾਣਾ ਸ਼ਹਿਰੀ-2 ਮਾਨਸਾ ਨੇ ਸੁਮਿਤ ਕੁਮਾਰ ਵਾਸੀ ਮਾਨਸਾ ਤੋਂ 6 ਗ੍ਰਾਮ, ਥਾਣਾ ਸਦਰ ਮਾਨਸਾ ਪੁਲਿਸ ਨੇ ਸੁਖਪਾਲ ਸਿੰਘ ਤੇ ਕੀਮਤ ਸਿੰਘ ਵਾਸੀ ਉੱਭਾ ਤੋਂ 6 ਗ੍ਰਾਮ, ਥਾਣਾ ਭੀਖੀ ਪੁਲਿਸ ਨੇ ਰੁਪਿੰਦਰ ਸਿੰਘ ਵਾਸੀ ਭੀਖੀ ਕੋਲੋਂ 7 ਗ੍ਰਾਮ ਚਿੱਟਾ ਅਤੇ ਥਾਣਾ ਸ਼ਹਿਰੀ-2 ਮਾਨਸਾ ਨੇ ਗ੍ਰਾਮ ਨੰਦੋ ਵਾਸੀ ਮਾਨਸਾ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਕਤ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |