15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

38 ਬੋਤਲਾਂ ਸ਼ਰਾਬ ਬਰਾਮਦ

ਅਜੀਤ ਡੈਸਕ 01-06-2025
ਮਾਨਸਾ, 31 ਮਈ (ਸੱਭਿ.ਪ੍ਰਤੀ.)- ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਸਥਾਨਕ ਚੁਗਲੀ ਘਰ ਨਜ਼ਦੀਕ ਰਮੇਸ਼ ਕੁਮਾਰ ਤੇ ਬਿੱਟੂ ਕੁਮਾਰ ਵਾਸੀ ਮਾਨਸਾ ਕੋਲੋਂ 22 ਬੋਤਲਾਂ ਦੇਸੀ ਮਾਰਕਾ ਸੰਤਰਾ, 12 ਰੋਇਲ ਸਟੈਗ ਅਤੇ 4 ਬੋਤਲਾਂ ਮਾਰਕਾ ਸੋਲਨ ਚੰਡੀਗੜ੍ਹ ਸ਼ਰਾਬ ਬਰਾਮਦ ਕੀਤੀ ਹੈ | ਦੋਵਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਜੂਆ ਖੇਡਦੇ 8 ਕਾਬੂ ਅਗਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਤਾਪ ਘਰ ਬਣਾਂਵਾਲਾ ਵਿਖੇ ਹੋਇਆ ਆਪੇ੍ਰਸ਼ਨ ਸ਼ੀਲਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।