15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਅਜੀਤ ਡੈਸਕ 09-12-2025
ਕੋਟਕਪੂਰਾ, 8 ਦਸੰਬਰ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਇਕਬਾਲ ਸਿੰਘ ਸਿੱਧੂ ਪ੍ਰਧਾਨ ਦੀ ਨਿਗਰਾਨੀ ਹੇਠ ਹੋਈ | ਐਸ.ਆਈ ਜਗਸੀਰ ਸਿੰਘ ਸਰਾਵਾਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਸਭ ਤੋਂ ਪਹਿਲਾਂ 2 ਮਿੰਟ ਲਈ ਮੋਨ ਧਾਰ ਕੀਤਾ ਗਿਆ | ਸੀਨੀਅਰ ਸਿਟੀਜ਼ਨ ਦਰਸ਼ਨ ਸਿੰਘ ਗਿੱਲ, ਬੇਅੰਤ ਸਿੰਘ, ਹਰਬੰਸ ਸਿੰਘ ਬਰਾੜ, ਐਸ.ਆਈ ਬਲਦੇਵ ਸਿੰਘ ਸੇਖੋਂ, ਏ.ਐਸ.ਆਈ ਬਿੰਦਰ ਸਿੰਘ ਸਦਿਓੜਾ, ਏ.ਐਸ.ਆਈ ਬਲਜਿੰਦਰ ਸਿੰਘ ਸੰਧੂ ਤੇ ਨਵੇਂ ਆਏ ਮੈਂਬਰ ਏ.ਐਸ.ਆਈ ਹਰਬੰਸ ਸਿੰਘ ਦਾ ਸਨਮਾਨ ਕੀਤਾ ਗਿਆ ਤੇ ਮੈਡੀਕਲ ਬਿੱਲਾਂ 'ਤੇ ਈ.ਕੇ.ਵਾਈ.ਸੀ ਬਾਰੇ ਜਾਣੂ ਕਰਾਇਆ ਗਿਆ | ਡੀ.ਏ ਦੀਆਂ ਕਿਸ਼ਤਾਂ ਬਾਰੇ ਵਿਚਾਰ ਕੀਤੇ ਗਏ | ਮੀਟਿੰਗ 'ਚ ਕੁਲਦੀਪ ਸਿੰਘ ਏ.ਐਸ.ਆਈ, ਸੁਰਜੀਤ ਸਿੰਘ ਮੈਂਬਰ, ਏ.ਐਸ.ਆਈ ਬਲਵਿੰਦਰ ਸਿੰਘ, ਏ.ਐਸ.ਆਈ ਜਸਵੀਰ ਸਿੰਘ ਸੈਕਟਰੀ, ਐਸ.ਐਸ.ਆਈ ਸਵਰਨ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ, ਏ.ਐਸ.ਆਈ ਹਰਚਰਨ ਸਿੰਘ ਹੱਲਣ, ਐਸ.ਐਸ ਨਸੀਬ ਸਿੰਘ, ਐਸ.ਆਈ ਕੇਵਲ ਸਿੰਘ, ਏ.ਐਸ.ਆਈ ਰਜਿੰਦਰ ਕੁਮਾਰ, ਏ.ਐਸ.ਆਈ ਕੇਵਲ ਸਿੰਘ, ਕਸ਼ਮੀਰ ਸਿੰਘ, ਚਮਕੌਰ ਸਿੰਘ, ਐਸ.ਆਈ ਜਸਮੇਲ ਸਿੰਘ ਚੱਠਾ, ਇੰਸਪੈਕਟਰ ਜਸਪਾਲ ਕੌਰ, ਇੰਸਪੈਕਟਰ ਸੂਰਜਪਾਲ ਸਿੰਘ ਬਰਾੜ, ਏ.ਐਸ.ਆਈ ਰਣਧੀਰ ਸਿੰਘ ਬਰਾੜ, ਇੰਸਪੈਕਟਰ ਬਸੰਤ ਸਿੰਘ, ਜਸਵੀਰ ਸਿੰਘ ਸਿੱਖਾਂਵਾਲਾ, ਜਗਜੀਤ ਸਿੰਘ ਮੈਂਬਰ, ਇੰਸਪੈਕਟਰ ਪਰਮਜੀਤ ਸਿੰਘ ਗਿੱਲ, ਹੌਲਦਾਰ ਗੁਰਨੈਬ ਸਿੰਘ, ਏ.ਐਸ.ਆਈ ਬਲਦੇਵ ਸਿੰਘ, ਇੰਸਪੈਕਟਰ ਕਮਲਿੰਦਰ ਕੁਮਾਰ, ਏ.ਐਸ.ਆਈ ਜਗਜੀਤ ਸਿੰਘ ਰੋਮਾਣਾ, ਏ.ਐਸ.ਆਈ ਸੁਰਜੀਤ ਸਿੰਘ ਹਰੀਨੌਂ, ਏ.ਐਸ ਆਈ ਹਰਦੀਪ ਸਿੰਘ, ਇੰਸਪੈਕਟਰ ਰਾਮ ਸਿੰਘ ਸਿੱਧੂ ਅਤੇ ਏ.ਐਸ.ਆਈ ਜਗਰੂਪ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ 80 ਕਰੋੜ ਦੀ ਲਾਗਤ ਨਾਲ ਗਿੱਦੜਬਾਹਾ 'ਚ ਰੇਲਵੇ ਪ੍ਰਾਜੈਕਟ ਮਨਜ਼ੂਰ-ਪਿ੍ਤਪਾਲ ਸ਼ਰਮਾ ਅਗਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।