09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗ਼ਜ਼ਲ ਉਸ ਨੇ ਛੇੜੀ-25

ਅਜੀਤ ਡੈਸਕ 01-06-2025

ਜਸਵੰਤ ਵਾਗਲਾ ਨਵੀਂ ਪੀੜ੍ਹੀ ਦਾ ਚਰਚਿਤ ਗ਼ਜ਼ਲਕਾਰ ਹੈ ਜਿਸ ਨੇ ਗ਼ਜ਼ਲ ਨੂੰ ਸਾਧਨਾ ਵਜੋਂ ਲਿਆ ਹੈ | ਉਸ ਨੇ ਪੰਜਾਬੀ ਗ਼ਜ਼ਲ ਦਾ ਬੜੀ ਤੇਜ਼ੀ ਨਾਲ ਅਧਿਐਨ ਕੀਤਾ ਤੇ ਇਸੇ ਰਫ਼ਤਾਰ ਨਾਲ ਲਿਖਿਆ ਵੀ ਹੈ | ਉਸ ਦੀਆਂ ਬਹੁਤੀਆਂ ਗ਼ਜ਼ਲਾਂ ਸੂਫ਼ੀਆਨਾ ਰੰਗ ਦੀਆਂ ਹੁੰਦੀਆਂ ਹਨ | ਨਵੀਆਂ ਪ੍ਰਤਿਭਾਵਾਂ ਨੂੰ ਤਲਾਸ਼ ਕੇ ਵਾਗਲਾ ਨੇ ਪੰਜਾਬੀ ਗ਼ਜ਼ਲ ਗਾਇਕੀ ਨੂੰ ਵੀ ਉਤਸ਼ਾਹਿਤ ਕੀਤਾ ਹੈ | ਉਸ ਦੇ ਤਿੰਨ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ ਤੇ ਕੁੱਝ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ | ਉਸ ਨੇ ਵੱਖ ਵੱਖ ਮਾਧਿਅਮਾਂ ਰਾਹੀਂ ਹੋਰਨਾਂ ਪੰਜਾਬੀ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਨੂੰ ਵੀ ਮੰਚ ਪ੍ਰਦਾਨ ਕੀਤਾ ਹੈ | ਪਿੰਡ ਰਟੈਂਡਾ ਤੋਂ ਮੋਹਾਲੀ ਰਾਹੀਂ ਹੁੰਦਾ ਹੋਇਆ ਉਹ ਇਸ ਸਮੇਂ ਅਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਖੇ ਰਹਿ ਰਿਹਾ ਹੈ | ਪੇਸ਼ ਹੈ ਉਨ੍ਹਾਂ ਦੀਆਂ ਦੋ ਗ਼ਜ਼ਲਾਂ :-

-ਮੋਬਾਈਲ : 99884-44002

ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਹਰ ਕੋਈ ਦੁਨੀਆ ਨੂੰ ਬਦਲਣ ਬਾਰੇ ਸੋਚਦਾ ਹੈ ਪਰ ਖ਼ੁਦ ਨੂੰ ਬਦਲਣ ਬਾਰੇ ਕੋਈ ਨਹੀਂ ਸੋਚਦਾ | —ਬਿਚ ਨਾਹਟ... ਅਗਲੀ ਖ਼ਬਰ ਜੇਕਰ ਤੇਰੀ ਦੀਦ ਨਾ ਹੁੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।