30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਅ. ਪ੍ਰਤੀ.)- ਪਾਵਰਕਾਮ ਦੇ ਇੱਕ ਬੁਲਾਰੇ ਮੁਤਾਬਿਕ 31 ਅਗਸਤ ਨੂੰ ਜਿਨਾਂ ਇਲਾਕਿਆਂ ਵਿਚ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ ਵਿਚ ਕਪੂਰਥਲਾ ਰੋਡ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ, ਲੈਦਰ ਕੰਪਲੈਕਸ ਸ਼ਾਮਿਲ ਹੈ | ਜਿਨ੍ਹਾਂ ਇਲਾਕਿਆਂ ਵਿਚ 11 ਵਜੇ ਤੋਂ ਲੈ ਕੇ ਦੁਪਹਿਰ ਬਾਅਦ 2 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ ਵਿਚ ਦੇਵੀ ਤਾਲਾਬ ਰੋਡ, ਕੇ. ਐਮ. ਵੀ. ਕਾਲਜ ਰੋਡ, ਟਾਂਡਾ ਰੋਡ, ਕੋਟ ਬਾਬਾ ਦੀਪ ਸਿੰਘ ਨਗਰ, ਤੋਬੜੀ ਮੁਹੱਲਾ, ਲਕਸ਼ਮੀ ਪੁਰਾ ਸ਼ਾਮਿਲ ਹੈ |
ਪਿਛਲੀ ਖ਼ਬਰ 19.50 ਗ੍ਰਾਮ ਹੈਰੋਇਨ ਸਮੇਤ 6 ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਸ੍ਰੀ ਰਾਧਾ ਅਸ਼ਟਮੀ ਸੰਬੰਧੀ 'ਅਖੰਡ ਸੰਕੀਰਤਨ' ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।