• ਲੋਕਾਂ ਨੇ ਕਿਹਾ, ਪੁਰਾਣੀਆਂ ਇਮਾਰਤਾਂ ਸੰਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ • ਜ਼ਿਆਦਾ ਦੇਰ ਤੱਕ ਗੰਦਾ ਪਾਣੀ ਖੜ੍ਹਾ ਰਹਿਣ ਕਰਕੇ ਬਿਮਾਰੀਆਂ ਦੇ ਮਾਮਲੇ ਆ ਰਹੇ ਸਾਹਮਣੇ <br/> ਭਾਰੀ ਮੀਂਹ ਪੈਣ ਨਾਲ ਸ਼ਹਿਰ 'ਚ ਪੁਰਾਣੀ ਇਮਾਰਤ ਦਾ ਹਿੱਸਾ ਡਿਗਿਆ
ਅਜੀਤ ਡੈਸਕ
31-08-2025