06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡਲਾਸ ਦੇ ਇਮੀਗ੍ਰੇਸ਼ਨ ਦਫ਼ਤਰ 'ਚ 3 ਲੋਕਾਂ ਨੂੰ ਮਾਰੀਆਂ ਗੋਲੀਆਂ

ਅਜੀਤ ਡੈਸਕ 25-09-2025

ਡਲਾਸ (ਅਮਰੀਕਾ), 24 ਸਤੰਬਰ (ਏਜੰਸੀ)-ਏਜੰਸੀ ਦੇ ਨਿਰਦੇਸ਼ਕ ਨੂੰ ਦੱਸਿਆ ਕਿ ਡਲਾਸ ਵਿਖੇ ਇੰਮੀਗ੍ਰੇਸ਼ਨ ਤੇ ਅਮਰੀਕੀ ਕਸਟਮਜ਼ ਇਨਫੋਰਸਮੈਂਟ ਦਫਤਰ 'ਚ ਤਿੰਨ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਹਮਲਾਵਰ ਦੀ ਵੀ ਖੁਦ ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ | ਕਾਰਜਕਾਰੀ ਆਈ.ਸੀ.ਈ. ਨਿਰਦੇਸ਼ਕ ਟਾਡ ਲਿਓਾਸ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ | ਏਜੰਸੀ ਨੇ ਤੁਰੰਤ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ |

ਪਿਛਲੀ ਖ਼ਬਰ ਸ੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਜ਼ਿੰਦਾਬਾਦ ਮੇਲਾ 19 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।