09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਫ਼ਤਰ ਵਿਚ ਅਫ਼ਰਾ ਤਫ਼ਰੀ

ਅਜੀਤ ਡੈਸਕ 01-06-2025

10 ਵਜੇ ਹੀ ਮਿਉਂਸਪਲ ਕਮੇਟੀ ਦੇ ਦਫ਼ਤਰ ਵਿਚ ਅਫ਼ਰਾ ਤਫ਼ਰੀ ਮਚੀ ਹੋਈ ਹੈ | ਫ਼ਾਈਲਾਂ ਠੀਕ ਕਰਕੇ ਰੱਖੀਆਂ ਜਾ ਰਹੀਆਂ ਹਨ | ਗ਼ੈਰ-ਹਾਜ਼ਰਾਂ ਨੂੰ ਫੋਨ ਕੀਤੇ ਜਾ ਰਹੇ ਹਨ | ਕੋਈ ਕਹਿੰਦਾ ਹੈ ਕਿ ਮੇਰੀ ਐਪਲੀਕੇਸ਼ਨ ਦਰਾਜ ਵਿਚ ਡਾਇਰੀ ਦੇ ਥੱਲੇ ਪਈ ਹੈ ਤੇ ਕੋਈ ਕਹਿੰਦਾ ਮੇਰੀ ਐਪਲੀਕੇਸ਼ਨ ਹੁਣੇ ਆ ਰਹੀ ਆ ਤੇ ਕੋਈ ਕੁੱਝ | ਪੁੱਛਣ 'ਤੇ ਪਤਾ ਲੱਗਾ ਕਿ ਨਵੀਂ ਐਸ ਡੀ ਐਮ ਬਹੁਤ ਕੜਕ ਹੈ ਤੇ ਅਚਾਨਕ ਉਸ ਨੇ ਆ ਧਾਵਾ ਬੋਲਿਆ ਹੈ |

-ਗੁਰੂ ਹਰਿ ਕਿ੍ਸ਼ਨ ਨਗਰ,
ਖੰਨਾ-141401
ਮੋਬਾਈਲ : 98761-05647

ਪਿਛਲੀ ਖ਼ਬਰ ਰੁਝਾਨ ਬਦਲਣ ਦੇ ਨਤੀਜੇ ਅਗਲੀ ਖ਼ਬਰ ਮੰੂਹ ਆਈ ਗੱਲ ਡੋਲ ਦਾ ਢੱਕਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।