16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੰਚਮੁਖੀ ਹਨੂੰਮਾਨ ਅਤੇ ਸ਼ਨੀ ਦੇਵ ਮੰਦਿਰ ਕਮੇਟੀ ਨੇ ਨਿਸ਼ਾਨ ਯਾਤਰਾ ਕੱਢੀ <br/>

ਤਪਾ ਦੇ ਪੰਚਮੁਖੀ ਹਨੰੂਮਾਨ ਅਤੇ ਸ਼ਨੀ ਦੇਵ ਮੰਦਿਰ ਕਮੇਟੀ ਵਲੋਂ ਨਿਸ਼ਾਨ ਯਾਤਰਾ ਦਾ ਦਿ੍ਸ਼ | ਤਸਵੀਰ : ਵਿਜੇ ਸ਼ਰਮਾ <br/> 31-12-2025
ਤਪਾ ਮੰਡੀ, 30 ਦਸੰਬਰ (ਵਿਜੇ ਸ਼ਰਮਾ, ਵਿਜੇ ਸ਼ਰਮਾ)-ਸਥਾਨਕ ਪੰਚਮੁਖੀ ਹਨੰੂਮਾਨ ਅਤੇ ਸ਼ਨੀ ਦੇਵ ਮੰਦਿਰ ਕਮੇਟੀ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆ 22ਵੀਂ ਨਿਸ਼ਾਨ ਯਾਤਰਾ ਸੋਨੰੂ ਪੁੱਤਰ ਰਜਿੰਦਰ ਕੁਮਾਰ ਧੂਰਕੋਟ ਵਾਲੇ ਦੇ ਘਰੋਂ ਸ਼ੁਰੂ ਕੀਤੀ ਗਈ ਜੋ ਕਿ ਸ਼ਹਿਰ ਦੇ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਦਾ ਗੁਣਗਾਨ ਕਰਦੇ ਹੋਏ ਮੰਦਰ ਪਹੁੰਚੀ | ਆਰਤੀ ਤੋਂ ਬਾਅਦ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਦੀਪੂ ਭੈਣੀ, ਸੁਰੇਸ਼ ਮਿੱਤਲ, ਸ਼ੁਭਮ, ਰਾਜੂ ਸੈਂਟਰੀ ਵਾਲਾ, ਚੇਤਨ ਬੈਂਕ, ਪ੍ਰਦੀਪ ਕੁਮਾਰ ਤੀਲੀ, ਵਿਵੇਕ, ਰਿੰਕੂ ਮੌੜ, ਕਿ੍ਸ਼ਨ, ਲਾਡੀ, ਸੁਭਾਸ਼ ਕਾਂਸਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਉੱਗੋਕੇ ਨੇ ਰਾਸ਼ਨ ਸਮੱਗਰੀ ਦੇ ਟਰੱਕਾਂ ਨੂੰ ਕੀਤਾ ਰਵਾਨਾ <br/> ਅਗਲੀ ਖ਼ਬਰ ਭਾਜਪਾ ਵਲੋਂ ਮਨਰੇਗਾ ਸਕੀਮ ਨੂੰ ਕਮਜ਼ੋਰ ਕਰ ਕੇ ਖ਼ਤਮ ਕਰਨ ਦੀਆਂ ਨੀਤੀਆਂ ਸਫਲ ਨਹੀਂ ਹੋਣ ਦਿਆਂਗੇ-ਜਸਮੇਲ ਸਿੰਘ ਡੇਅਰੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।