17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 02-11-2025
ਕੁਹਾੜਾ, 1 ਨਵੰਬਰ (ਸੰਦੀਪ ਸਿੰਘ ਕੁਹਾੜਾ)-220 ਕੇ. ਵੀ. ਗਰਿੱਡ ਕੁਹਾੜਾ ਤੋਂ ਚਲਦੇ ਸਾਰੇ 66 ਕੇ. ਵੀ. ਗਰਿੱਡ ਜੰਡਿਆਲੀ, ਭਾਗਪੁਰ, ਚੌਂਤਾ, ਗਹਿਲੇਵਾਲ ਤੇ ਸਾਰੇ 66 ਕੇ. ਵੀ. ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 2 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ¢ ਇਸ ਤੋਂ ਇਲਾਵਾ ਇਨ੍ਹਾਂ ਸਾਰੇ 5 ਨੰਬਰ ਗਰਿੱਡਾਂ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਵੀ ਬੰਦ ਰਹਿਣਗੇ¢ ਇਸ ਸਬੰਧੀ ਜਾਣਕਾਰੀ ਉਪ ਮੰਡਲ ਅਫ਼ਸਰ ਕੁਹਾੜਾ ਇੰਜੀਨੀਅਰ ਗੁਣਦੀਪ ਸਿੰਘ ਮੜੀਆ ਅਤੇ 220 ਕੇ. ਵੀ. ਗਰਿੱਡ ਕੁਹਾੜਾ ਦੇ ਇੰਚਾਰਜ ਇੰਜੀਨੀਅਰ ਰਘਵੀਰ ਸਿੰਘ ਸੰਗੋਵਾਲ ਵਲੋਂ ਦਿੱਤੀ ਗਈ¢
ਪਿਛਲੀ ਖ਼ਬਰ ਟਰੱਕ ਯੂਨੀਅਨਾਂ ਦੇ ਰੇੜਕੇ ਕਾਰਨ ਝੋਨੇ ਦੀ ਖ਼ਰੀਦ ਪ੍ਰਬੰਧਾਂ 'ਚ ਆਈ ਵੱਡੀ ਰੁਕਾਵਟ ਅਗਲੀ ਖ਼ਬਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਦਿੱਤਾ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।