03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਈ-ਰਿਕਸ਼ਾ ਅਤੇ ਰਿਕਸ਼ਾ ਯੂਨੀਅਨ ਮਾਨਸਾ ਦੇ ਅਹੁਦੇਦਾਰ ਚੁਣੇ

ਅਜੀਤ ਡੈਸਕ 29-12-2025
ਮਾਨਸਾ, 28 ਦਸੰਬਰ (ਸੱਭਿ.ਪ੍ਰਤੀ)- ਪੰਜਾਬ ਈ- ਰਿਕਸ਼ਾ ਅਤੇ ਰਿਕਸ਼ਾ ਯੂਨੀਅਨ ਮਾਨਸਾ ਦੀ ਸਾਲ 2026 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਚੋਣ 'ਚ ਭੁਪਿੰਦਰ ਸਿੰਘ ਭੋਲਾ ਪ੍ਰਧਾਨ, ਰਣਜੀਤ ਸਿੰਘ ਟਕਲਾ ਸੀਨੀਅਰ ਮੀਤ ਪ੍ਰਧਾਨ, ਜਸਮੀਤ ਸਿੰਘ ਮਨੀ ਮੀਤ ਪ੍ਰਧਾਨ, ਨਾਇਬ ਸਿੰਘ ਕੁਲੈਹਿਰੀ ਜਨਰਲ ਸਕੱਤਰ, ਰਾਮ ਬਚਨ ਖ਼ਜ਼ਾਨਚੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਕਾਲਾ ਨੂੰ ਨਿਯੁਕਤ ਕਰ ਕੇ 13 ਮੈਂਬਰੀ ਕਮੇਟੀ ਬਣਾਈ ਗਈ |

ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।