03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਲਿਆਂਵਾਲੀ ਵਿਖੇ ਛੋਲੇ-ਪੂਰੀਆਂ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 29-12-2025
ਬਾਲਿਆਂਵਾਲੀ, 28 ਦਸੰਬਰ (ਕੁਲਦੀਪ ਮਤਵਾਲਾ)-ਸ਼ਹੀਦੀ ਦਿਹਾੜੇ ਮੌਕੇ ਪਿੰਡ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਊਾਡ ਚ ਛੋਲੇ-ਪੂਰੀਆਂ ਅਤੇ ਤੰਦੂਰੀ ਰੋਟੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ¢ ਇਸ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਪੰਜ ਪਿਆਰਿਆਂ ਨੂੰ ਭੋਜਨ ਛਕਾਇਆ ਗਿਆ¢ ਉਪਰੰਤ ਲੰਗਰ ਨੂੰ ਪੰਗਤ 'ਚ ਬਿਠਾ ਕੇ ਸੰਗਤਾਂ ਚ ਵਰਤਾਇਆ ਗਿਆ¢ ਗੁਰਮੀਤ ਸਿੰਘ ਬੱਬੂ ਦਰਦੀ ਨੇ ਦੱਸਿਆ ਕਿ ਇਹ ਦਸੰਬਰ ਮਹੀਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਨਾਇਆ ਜਾਂਦਾ ਹੈ¢ ਇਸ ਮÏਕੇ ਬਾਲਿਆਂਵਾਲੀ ਦੇ ਸਮੂਹ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤÏਰ 'ਤੇ ਉਪਰਾਲਾ ਕਰਕੇ ਰਾਮ ਲੀਲ੍ਹਾ ਗਰਾਊਾਡ 'ਚ ਛੋਲੇ-ਪੂਰੀਆਂ/ਤੰਦੂਰੀ ਰੋਟੀਆਂ ਦਾ ਅਤੁੱਟ ਲੰਗਰ ਲਗਾਇਆ ਗਿਆ ਹੈ¢ ਇਸ ਲੰਗ ਸੇਵਾ 'ਚ ਸਾਬਕਾ ਇੰਸਪੈਕਟਰ ਗੁਰਦੀਪ ਸਿੰਘ ਗਿੱਲ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ¢ ਇਸ ਮÏਕੇ ਡਾ. ਮਨੂੰ ਸ਼ਰਮਾ ਪ੍ਰਧਾਨ ਮਾਤਾ ਸੀਤਲਾ ਭਜਨ ਮੰਡਲੀ, ਮਾਸਟਰ ਸੁਖਪ੍ਰੀਤ ਸ਼ਰਮਾ, ਸਮਾਜ ਸੇਵੀ ਅਜੇਦੀਪ ਸਿੰਘ ਸਿੱਧੂ, ਸੁਨਿੰਦਰ ਸੋਨੀ, ਪੁਨੀਤ ਗੋਇਲ, ਜਸਵੀਰ ਜÏੜਾ, ਭੂਸ਼ਨ ਕੱਪੜੇ ਵਾਲਾ, ਦੇਵਰਾਜ, ਸੁਸ਼ੀਲ ਕੁਮਾਰ, ਮਨੋਜ ਕੁਮਾਰ, ਬਲਰਾਮ ਸਿੰਘ, ਲਵਪ੍ਰੀਤ ਸਿੰਘ ਹਲਵਾਈ, ਭੁਪਿੰਦਰ ਪਾਂਧੀ, ਹਨੀ ਮਤਵਾਲਾ, ਅਜੇ ਮਤਵਾਲਾ, ਅਜੇਦੀਪ ਗਰਗ, ਰਾਜ ਕੁਮਾਰ ਧੋਬੂ, ਟਿੰਕਾ ਸਿੰਗਲਾ, ਗਗਨ ਸ਼ਰਮਾ, ਦਵਿੰਦਰ ਸਿੰਘ (ਫਤਿਹ ਸਵੀਟ ਹਾਊਸ), ਹਨੀ ਬਾਂਸਲ, ਭੋਲਾ ਸਿੰਘ ਭੁੱਲਰ, ਦੀਪੂ ਪੋਸਟਮੈਨ ਅਤੇ ਸਮੂਹ ਗ੍ਰਾਮ ਪੰਚਾਇਤ, ਰਾਮ ਨਾਟਕ ਕਲੱਬ, ਮਹਿਲਾ ਭਜਨ ਮੰਡਲੀ, ਮਾਤਾ ਸੀਤਲਾ ਭਜਨ ਮੰਡਲੀ, ਸ਼ਿਵ ਮੰਦਰ ਕਮੇਟੀ ਆਦਿ ਸੰਸਥਾਵਾਂ ਤੋਂ ਇਲਾਵਾ ਪਿੰਡ ਦੀਆਂ ਮਹਿਲਾਵਾਂ ਵਲੋਂ ਲੰਗਰ ਦੀ ਸੇਵਾ 'ਚ ਅਹਿਮ ਯੋਗਦਾਨ ਪਾਇਆ ਗਿਆ¢

ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪ੍ਰੈੱਸ ਕਲੱਬ ਰਾਮਪੁਰਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।