18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਵੇਂ ਕਲਾਸ ਰੂਮ ਦੀ ਛੱਤ ਪਾਈ

ਅਜੀਤ ਡੈਸਕ 02-06-2025
ਰਾਮਾਂ ਮੰਡੀ, 1 ਜੂਨ (ਤਰਸੇਮ ਸਿੰਗਲਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਦਿੱਤੀ ਗਈ ਗ੍ਰਾਂਟ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਾਟਵਾਲੀ ਵਿਖੇ ਬੱਚਿਆਂ ਦੀ ਸਹੂਲਤ ਲਈ ਨਵੇਂ ਕਲਾਸ ਰੂਮ ਦੀ ਉਸਾਰੀ ਕਰਕੇ ਅੱਜ ਛੱਤ ਪਾਈ ਗਈ¢ ਇਸ ਮੌਕੇ ਮÏਜੂਦ ਪਿੰਡ ਦੀ ਸਰਪੰਚ ਸਵਰਨਜੀਤ ਕੌਰ ਸਿੱਧੂ, ਜਿੰਮੀ ਸਿੱਧੂ, ਹਰਪਾਲ ਸਿੰਘ ਗਿੱਲ ਪੰਚ, ਬਲਕਰਨ ਸਿੰਘ ਗਿੱਲ ਪੰਚ, ਗੁਰਤੇਜ ਸਿੰਘ ਗਿੱਲ ਪੰਚ, ਅਮਰਜੀਤ ਕੌਰ ਗਿੱਲ ਪੰਚ, ਪਲਵਿੰਦਰ ਸਿੰਘ ਭੁੱਲਰ ਪੰਚ, ਜਗਦੀਪ ਸਿੰਘ ਗੱਗੀ ਪੰਚ, ਗੁਰਪ੍ਰੀਤ ਕੌਰ ਧਾਲੀਵਾਲ ਪੰਚ, ਬਲਜੀਤ ਕÏਰ ਪੰਚ, ਰਮਨਦੀਪ ਕੌਰ ਭੱੁਲਰ ਪੰਚ, ਸਿਮਰਜੀਤ ਸਿੰਘ ਸਮਰਾ ਆਦਿ ਨੇ ਗ੍ਰਾਂਟ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕੀਤੀ ਹੈ¢
ਪਿਛਲੀ ਖ਼ਬਰ ਸਾਇੰਸ ਅਧਿਆਪਕਾ ਪਰਮਿੰਦਰਜੀਤ ਕੌਰ ਮਹਿਰਾਜ ਦੀ ਸੇਵਾ ਮੁਕਤੀ 'ਤੇ ਕੀਤੀ ਨਿੱਘੀ ਵਿਦਾਇਗੀ ਅਗਲੀ ਖ਼ਬਰ ਸਕੂਲ ਨੂੰ 40 ਪੱਖੇ ਕੀਤੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।