ਮੁਫ਼ਤ ਮੈਡੀਕਲ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ <br/>
ਲੌਂਗੋਵਾਲ, 8 ਦਸੰਬਰ (ਸ.ਸ.ਖੰਨਾ, ਵਿਨੋਦ)-ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜ਼ੇਸ਼ਨ ਪੰਜਾਬ ਦੇ ਵਲੋਂ ਲੌਂਗੋਵਾਲ ਵਿਖੇ ਅੱਜ 7 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਮੁਫ਼ਤ ਮੈਡੀਕਲ ਚੈੱਕਅਪ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਜੈਨ ਮੰਦਰ ਨੇੜੇ ਰਾਮ ਲੀਲਾ ਗਰਾਊਾਡ ਵਿਖੇ ਲਗਾਇਆ ਗਿਆ ਜਿਸ ਵਿਚ ਮਾਤਾ ਕੁਸ਼ੱਲਿਆ ਮੈਮੋਰੀਅਲ ਹਸਪਤਾਲ ਸੰਗਰੂਰ ਦੇ ਵਲੋਂ ਡਾ: ਮੋਹਿਤ ਗੋਇਲ ਆਪਣੀ ਟੀਮ ਸਮੇਤ ਪਹੁੰਚੇ ਜਿਨ੍ਹਾਂ ਵਲੋਂ ਚਿਕਨਗੁਣੀਆਂ, ਡੇਂਗੂ, ਦਿਲ ਦੇ ਰੋਗੀ, ਲੀਵਰ, ਪੇਟ, ਸ਼ੂਗਰ ਆਦਿ ਮਰੀਜ਼ਾਂ ਦਾ ਚੈੱਕਅਪ ਕਰ ਕੇ ਮਰੀਜ਼ਾਂ ਦਾ ਮੌਕੇ ਤੇ ਹੀ ਇਲਾਜ ਕੀਤਾ | ਸਰਕਾਰੀ ਬਲੱਡ ਬੈਂਕ ਸੰਗ
09-12-2025