14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਠੇਕੇਦਾਰ ਗੁਰਮੀਤ ਸਿੰਘ ਗਰਚਾ ਗੀਤਾ ਦੇ ਦਿਹਾਂਤ 'ਤੇ ਗਰਚਾ ਪਰਿਵਾਰ ਨਾਲ ਸਮੂਹ ਠੇਕੇਦਾਰਾਂ ਵਲੋਂ ਹਮਦਰਦੀ ਦਾ ਪ੍ਰਗਟਾਵਾ

ਅਜੀਤ ਡੈਸਕ 31-12-2025
•ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਨਿਹਾਲ ਸਿੰਘ ਵਾਲਾ, 30 ਦਸੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਮੰਡੀ ਨਿਹਾਲ ਸਿੰਘ ਵਾਲਾ ਦੇ ਉੱਘੇ ਵਪਾਰੀ ਬਲਜੀਤ ਸਿੰਘ ਸੋਨੀ ਗਰਚਾ ਦੇ ਵੱਡੇ ਭਰਾਤਾ ਠੇਕੇਦਾਰ ਗੁਰਮੀਤ ਸਿੰਘ ਗੀਤਾ ਗਰਚਾ ਦਾ ਅਚਾਨਕ ਬੀਤੇ ਦਿਨੀਂ ਦਿਹਾਂਤ ਹੋ ਜਾਣ ਤੇ ਗਰਚਾ ਪਰਿਵਾਰ ਨਾਲ ਸਮੂਹ ਠੇਕੇਦਾਰ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਠੇਕੇਦਾਰ ਜਸਕਰਨ ਸਿੰਘ ਜੱਸੀ ਮਾਣੂੰਕੇ, ਠੇਕੇਦਾਰ ਭਗਵੰਤ ਸਿੰਘ ਕਾਲੇਕੇ, ਵਿੱਕੀ ਠੇਕੇਦਾਰ ਮੋਗਾ, ਠੇਕੇਦਾਰ ਜੱਸਾ ਕਾਲੇਕੇ, ਧਰਮਪਾਲ ਸ਼ਰਮਾ, ਜੱਗਾ ਪੰਡਤ ਮੋਗਾ, ਮੰਤਰੀ ਮੋਗਾ, ਨਵਦੀਪ ਮਹੇਸ਼ਰੀ, ਰੌਬਿਨ ਧਵਨ ਠੇਕੇਦਾਰ ਮਮਦੋਟ, ਰਾਜੂ ਠੇਕੇਦਾਰ ਰਣਸੀਂਹ, ਠੇਕੇਦਾਰ ਰਾਜਾ ਨੱਥੋਕੇ ਤੋ ਇਲਾਵਾ ਸਮੂਹ ਠੇਕੇਦਾਰ ਕੋਟਕਪੂਰਾ ਅਤੇ ਜੈਤੋ ਸਰਕਲ (ਫ਼ਰੀਦਕੋਟ) ਨੇ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕੀਤਾ | ਗੁਰਮੀਤ ਸਿੰਘ ਗਰਚਾ (ਗੀਤਾ ਠੇਕੇਦਾਰ) ਨਮਿਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਅੱਜ 31 ਦਸੰਬਰ ਬੁੱਧਵਾਰ ਬਾਅਦ ਦੁਪਹਿਰ 1 ਵਜੇ ਤੋ 2 ਵਜੇ ਅਗਰਵਾਲ ਧਰਮਸ਼ਾਲਾ ਬਾਘਾ ਪੁਰਾਣਾ ਰੋਡ ਨਿਹਾਲ ਸਿੰਘ ਵਾਲਾ (ਮੋਗਾ) ਵਿਖੇ ਹੋਵੇਗੀ |
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਸੰਬੰਧੀ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਵਲੋਂ ਕੈਂਸਰ ਤੇ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।