ਬਾਘਾ ਪੁਰਾਣਾ, 8 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਕੇਵਲ ਗਰਗ ਰਾਈਸ ਮਿੱਲਰ ਤੇ ਬਾਲ ਕਿ੍ਸ਼ਨ ਗਰਗ ਬਾਲੀ ਪ੍ਰਧਾਨ ਬਾਸਮਤੀ ਰਾਈਸ ਐਸੋਸੀਏਸ਼ਨ ਪੰਜਾਬ, ਸਾਬਕਾ ਜ਼ਿਲ੍ਹਾ ਪ੍ਰਧਾਨ ਮੋਗਾ, ਸਾਬਕਾ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ ਤੇ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਮਾਤਾ ਸ਼ਾਂਤੀ ਦੇਵੀ (85 ਸਾਲ) ਜੋ ਵਾਹਿਗੁਰੂ ਦੇ ਭਾਣੇ ਅਨੁਸਾਰ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ | ਇਸ ਦੁੱਖ ਦੀ ਘੜੀ 'ਚ ਬਾਊ ਰਜਿੰਦਰ ਗਰਗ, ਸੁਖਨੰਦਨ ਅਗਰਵਾਲ, ਕੇਵਲ ਗਰਗ, ਬਾਲ ਕਿ੍ਸ਼ਨ ਬਾਲੀ, ਰਾਘਵ ਗਰਗ, ਲਖਣ ਗਰਗ, ਜੇਅੰਤ ਗਰਗ ਆਦਿ ਪਰਿਵਾਰਕ ਮੈਂਬਰਾਂ ਨਾਲ ਜਥੇਦਾਰ ਤੀਰਥ ਸਿੰਘ ਮਾਹਲਾ, ਖਣਮੁੱਖ ਭਾਰਤੀ ਪੱਤੋ, ਭਾਰਤ ਭੂਸ਼ਨ, ਰਜਿੰਦਰ ਕੁਮਾਰ ਬੰਸੀ ਪ੍ਰਧਾਨ, ਬਾਊ ਅਮਰਨਾਥ ਬਾਂਸਲ, ਬਾਊ ਯਾਦਵਿੰਦਰ ਬਾਂਸਲ, ਰਾਜੀਵ ਬਾਂਸਲ ਪ੍ਰਧਾਨ ਮੋਗਾ, ਪਰਮਿੰਦਰ ਸਿੰਘ ਮੌੜ, ਬਲਤੇਜ ਸਿੰਘ ਲੰਗੇਆਣਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਦਵਿੰਦਰ ਕੁਮਾਰ ਸਿੰਗਲਾ (ਚੀਕਾ), ਬਲਵਿੰਦਰ ਗਰਗ, ਕਿ੍ਸ਼ਨ ਗਰਗ, ਲਖਵਿੰਦਰ ਗਰਗ, ਪਵਨ ਢੰਡ ਪ੍ਰਧਾਨ, ਕਮਲ ਕਿਸ਼ੋਰ ਗਰਗ, ਡਾ: ਯਸ਼ ਗੁਪਤਾ, ਡਾ: ਕੇ.ਐਲ. ਗਰਗ, ਪ੍ਰਧਾਨ ਵਿਜੇ ਬਾਂਸਲ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਭੂਸ਼ਨ ਕੁਮਾਰ ਜੈਨ, ਸੁਨੀਲ ਸੋਮੀ, ਕਾਲਾ ਗਰਗ, ਰਾਕੇਸ਼ ਤੋਤਾ, ਸੁਰਿੰਦਰ ਜੈਦਕਾ, ਸੋਨਾ ਗੋਇਲ, ਹਰਜੀਤ ਟੁਟੇਜਾ, ਰਾਜੀਵ ਮਿੱਤਲ ਰਿੰਕੂ ਰਾਈਸ ਮਿੱਲਰ, ਪ੍ਰਧਾਨ ਵਿਜੇ ਗੁਪਤਾ, ਤਰਸੇਮ ਸੇਤੀਆ, ਸੰਤ ਰਾਮ ਭੰਡਾਰੀ, ਚੇਅਰਮੈਨ ਰਿੰਪੀ ਮਿੱਤਲ, ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ, ਹਰਮਿੰਦਰਪਾਲ ਸਿੰਘ ਕਾਕਾ ਬਰਾੜ, ਸੁਰਿੰਦਰ ਬਾਂਸਲ ਡੀ.ਐਮ. ਵਾਲੇ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਸਰਪੰਚ ਬਲਦੇਵ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਕੈਨੇਡੀਅਨ, ਪ੍ਰਧਾਨ ਬੂਟਾ ਸਿੰਘ ਮਾਣੂੰਕੇ, ਹਰਵਿੰਦਰ ਸਿੰਘ ਵਿੱਕੀ, ਤਰਲੋਚਨ ਸਿੰਘ ਗਿੱਲ ਕਾਲੇਕੇ, ਪ੍ਰਧਾਨ ਅਰੁਣ ਬਾਂਸਲ, ਪ੍ਰਧਾਨ ਵਿਜੇ ਸ਼ਰਮਾ, ਅਸ਼ੋਕ ਗਰਗ ਅਸ਼ੋਕੀ, ਮਿਲਨ ਗਰਗ, ਪਰਮਜੀਤ ਸਿੰਘ ਪੰਮਾ ਗਰੀਨ ਵਾਲੇ, ਲਖਮੀ ਚੰਦ ਗੋਇਲ, ਸਾਹਿਲ ਗਰਗ, ਮਨੀ ਸਿੰਗਲਾ, ਐਡਵੋਕੇਟ ਅਮਿਤ ਗੋਇਲ, ਰਣਦੀਪ ਗਰਗ ਕਾਲਾ, ਵਿਨੀਤ ਗਰਗ ਟੋਨੀ, ਕੁਲਵੰਤ ਅਰੋੜਾ, ਤੀਰਥ ਬਾਂਸਲ, ਐਡਵੋਕੇਟ ਰਾਮ ਬਾਂਸਲ ਸ਼ਹਿਰੀ ਪ੍ਰਧਾਨ, ਸੁਖਵੀਰ ਸਿੰਘ ਸੁੱਖਾ ਬਰਾੜ, ਧਰਮਪਾਲ ਕਾਂਸਲ, ਬਾਊ ਸੁਖਦਰਸ਼ਨ ਸਿੰਗਲਾ ਭੱਠੇ ਵਾਲੇ, ਲਵਲੀ ਬਾਂਸਲ ਲਧਾਈ ਕੇ ਵਾਲੇ, ਵਿਕੀ ਫੂਲੇ ਵਾਲੀਆ, ਲਖਵੀਰ ਬਰਾੜ, ਰੌਸ਼ਨ ਲਾਲ ਰੋਸ਼ੀ ਠੇਕੇਦਾਰ, ਸੰਜੀਵ ਗਰਗ ਫੀਡ ਵਾਲੇ, ਐਡਵੋਕੇਟ ਕਮਲ ਸ਼ਰਮਾ ਮਾਹੀ, ਕੌਂਸਲਰ ਸ਼ਸ਼ੀ ਗਰਗ, ਭੂਸ਼ਨ ਗੋਇਲ ਰਿਟਾ: ਕਾਨੂੰਗੋ, ਗੁਰਪ੍ਰੀਤ ਮਨਚੰਦਾ, ਮਨਦੀਪ ਕੱਕੜ ਕੌਂਸਲਰ, ਦਵਿੰਦਰ ਬਾਂਸਲ, ਸਤੀਸ਼ ਕੁਮਾਰ ਮੌਜੀ, ਚੇਅਰਮੈਨ ਨਵਦੀਪ ਸਿੰਘ ਬਰਾੜ ਹਾਰਵਰਡ ਸਕੂਲ, ਸਾਹਿਲ ਗਰਗ, ਸੁਰਿੰਦਰ ਗਰਗ, ਵਿਕੀ ਠੁੱਲੀਵਾਲ, ਰਜਿੰਦਰ ਕੁਮਾਰ ਠੇਕੇਦਾਰ, ਰਾਜਾ ਨੱਥੋਕੇ ਠੇਕੇਦਾਰ ਆਦਿ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਸ਼ਾਂਤੀ ਦੇਵੀ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਅਸਹਿ ਘਾਟਾ ਪਿਆ ਹੈ |