03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮੁੱਖ ਅਧਿਆਪਕ ਸੁਖਰਾਜ ਸਿੰਘ ਪੱਲ੍ਹਾ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ <br/>

ਅਜੀਤ ਡੈਸਕ 22-10-2025
ਬਾਬਾ ਬਕਾਲਾ ਸਾਹਿਬ, 21 ਅਕਤੂਬਰ (ਰਾਜਨ)-ਇਲਾਕੇ ਦੀ ਮਾਇਨਾਜ ਹਸਤੀ, ਅਧਿਆਪਕ ਆਗੂ, ਸਾਬਕਾ ਮੁੱਖ ਅਧਿਆਪਕ ਸ: ਸੁਖਰਾਜ ਸਿੰਘ ਪੱਲ੍ਹਾ, ਜੋ ਕਿ ਬੀਤੇ ਦਿਨੀਂ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਸ਼ਮਸ਼ਾਨਘਾਟ, ਪਿੰਡ ਪੱਲ੍ਹਾ (ਤਹਿਸੀਲ ਬਾਬਾ ਬਕਾਲਾ ਸਾਹਿਬ) ਵਿਖੇ ਕਰ ਦਿੱਤਾ ਗਿਆ | ਚਿਤਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਡਾ: ਗੁਰਕੰਵਲ ਸਿੰਘ ਨੇ ਦਿਖਾਈ | ਇਸ ਮੌਕੇ ਸਾਬਕਾ ਵਿਧਾਇਕ ਇਸ ਮੌਕੇ ਸਾਬਕਾ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਮਾਸਟਰ ਹਰਿੰਦਰ ਸਿੰਘ ਪੱਲ੍ਹਾ, ਮਾ: ਕਰਮਜੀਤ ਸਿੰਘ ਪੱਲ੍ਹਾ, ਸਾਬਕਾ ਸਰਪੰਚ ਸਵਿੰਦਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਰੰਧਾਵਾ ਗੱਗੜਭਾਣਾ, ਸੈਕਟਰੀ ਨਰਿੰਦਰ ਸਿੰਘ ਢਿਲੋਂ ਦੌਲ਼ੋ ਨੰਗਲ, ਮਾ: ਅਰਵਿੰਦਰ ਸਿੰਘ ਬੁਤਾਲਾ, ਪ੍ਰਧਾਨ ਬਲਜੀਤ ਕੌਰ, ਮੇਜਰ ਸਿੰਘ, ਗੁਰਨਿਸ਼ਾਨ ਸਿੰਘ ਪਟਵਾਰੀ, ਗੁਰਭੇਜ ਸਿੰਘ ਜੱਜ, ਸਰਪੰਚ ਗੁਰਪ੍ਰੀਤ ਸਿੰਘ ਗੱਗੜਭਾਣਾ, ਕਿਸ਼ਨ ਸਿੰਘ, ਮੈਂਬਰ ਰਣਧੀਰ ਸਿੰਘ, ਮਾ: ਸੁਲੱਖਣ ਸਿੰਘ, ਅਧਿਆਪਕ ਆਗੂ ਵਿਪਨ ਰਿਖੀ, ਚਰਨਜੀਤ ਸਿੰਘ ਰਜਧਾਨ, ਚੰਨਦੀਪ ਸਿੰਘ ਬੁਤਾਲਾ, ਪ੍ਰੋ: ਨਿਰਮਲ ਸਿੰਘ, ਪੱਪੂ ਕੰਡੀਲਾ, ਅਜੇਪਾਲ ਸਿੰਘ ਰਈਆ, ਮੈਂਬਰ ਬਿਸ਼ਰਾਮ ਸਿੰਘ, ਪ੍ਰਤਾਪ ਸਿੰਘ ਬਾਬਾ ਬਕਾਲਾ, ਮਾ: ਮਨਜੀਤ ਸਿੰਘ ਵੱਸੀ, ਜਰਮਨਜੀਤ ਸਿੰਘ ਜਲਾਲ ਉਸਮਾ, ਜੋਗਾ ਸਿੰਘ, ਬਲਦੇਵ ਸਿੰਘ ਜੋਧੇ, ਕਿਰਪਾਲ ਸਿੰਘ ਯੂ.ਐਸ.ਏ., ਨਛੱਤਰ ਸਿੰਘ ਬੱਲ, ਦਲਜੀਤ ਸਿੰਘ ਸਠਿਆਲਾ, ਗੁਲਜ਼ਾਰ ਸਿੰਘ ਧਿਆਨਪੁਰ, ਦਲਬੀਰ ਸਿੰਘ ਪੱਲ੍ਹਾ ਸਮੇਤ ਵੱਖ-ਵੱਖ ਧਾਰਮਿਕ, ਸਿਆਸੀ, ਅਧਿਆਪਕ ਵਰਗ ਅਤੇ ਸਮਾਜ ਸੇਵੀ ਸਖਸ਼ੀਅਤਾਂ ਨੇ ਸਸਕਾਰ ਮੌਕੇ ਪੁੱਜ ਕੇ ਪੱਲ੍ਹਾ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ |

ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਫੇਰੂਮਾਨ ਕਾਲਜ ਰਈਆ ਵਿਚ ਭਾਸ਼ਨ ਤੇ ਕਵਿਤਾ ਮੁਕਾਬਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।