03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਕਸਤੂਰੀ ਦੀ ਹੱਟੀ ਕਲਾਥ ਸ਼ੋ-ਰੂਮ ਵਾਲਿਆਂ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

ਅਜੀਤ ਡੈਸਕ 22-10-2025
ਰਈਆ, 21 ਅਕਤੂਬਰ (ਸ਼ਰਨਬੀਰ ਸਿੰਘ ਕੰਗ)?ਸਥਾਨਿਕ ਇਲਾਕੇ ਦੇ ਉਘੇ ਕਾਰੋਬਾਰੀ ਕਸਤੂਰੀ ਦੀ ਹੱਟੀ ਕਲਾਥ ਸ਼ੋ-ਰੂਮ ਫੇਰੂਮਾਨ ਚੌਂਕ ਰਈਆ ਵਾਲਿਆਂ ਸਾ: ਕੌਂਸਲਰ ਰਜੀਵ ਕੁਮਾਰ ਰੋਮੀ, ਉਘੇ ਸਮਾਜ ਸੇਵਕ ਅਵਨੀਤ ਟੌਂਗ, ਸੰਜੀਵ ਕੁਮਾਰ ਟੌਂਗ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸੰਤੋਸ਼ ਰਾਣੀ ਟੌਂਗ ਪਤਨੀ ਸਵਰਗੀ ਸ਼੍ਰੀ ਕਸਤੂਰੀ ਲਾਲ ਟੌਂਗ ਅਚਾਨਕ ਹੀ ਸੰਖੇਪ ਬੀਮਾਰੀ ਤੋਂ ਬਾਅਦ ਚਲ ਵਸੇ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਰਈਆ ਦੀ ਨਹਿਰ ਵਾਲੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਬੇਟੇ ਰਜੀਵ ਕੁਮਾਰ ਰੋਮੀ ਨੇ ਵਿਖਾਈ | ਇਸ ਮੌਕੇ ਸੰਤੋਖ ਸਿੰਘ ਭਲਾਈਪੁਰ, ਮਨਜੀਤ ਸਿੰਘ ਦੋਵੇਂ ਸਾ: ਵਿਧਾਇਕ, ਨਗਰ ਪੰਚਾਇਤ ਰਈਆ ਦੇ ਪ੍ਰਧਾਨ ਰੋਬਨ ਮਾਨ, ਮੰਦਰ ਸ੍ਰੀ ਰਾਮਵਾੜਾ ਦੇ ਪ੍ਰਧਾਨ ਸੰਜੀਵ ਭੰਡਾਰੀ, ਚੇਅਰਮੈਨ ਜਤਿੰਦਰ ਸਿੰਘ ਸੋਨੂੰ ਯੁਵਰਾਜ ਮੈਡੀਕਲ, ਰਜਿੰਦਰ ਕਾਲੀਆ, ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ, ਯੂਥ ਆਗੂ ਸੁਰਜਨ ਸਿੰਘ ਸੋਨੂ ਭਲਾਈਪੁਰ, ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਹੈਪੀ, ਕੇ. ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਮੀਆਂਵਿੰਡ, ਹਰਸ਼ ਬਾਵਾ, ਰਜੇਸ਼ ਰੰਮਪਾਲ, ਡਾ. ਦਿਨੇਸ਼ ਕਪੂਰ, ਡਾ. ਗੁਰਬਿੰਦਰ ਸਿੰਘ ਕਲੇਰ, ਡਾ: ਬਿਕਰਮਜੀਤ ਸਿੰਘ ਬਾਠ, ਡਾ: ਅਵਤਾਰ ਸਿੰਘ, ਡਾ: ਅਸ਼ੋਕ ਸ਼ਰਮਾ, ਡਾ: ਸਿੰਘਾਨੀਆ, ਡਾ: ਸੁਮੀਤ ਕੁਮਾਰ ਵਿਸ਼ਨੂੰ ਹਸਪਤਾਲ ਵਾਲੇ, ਸੁਖਵਿੰਦਰ ਸਿੰਘ ਮੱਤੇਵਾਲ, ਜਸਪਾਲ ਸਿੰਘ ਸਰਪੰਚ ਨਿਰੰਜਨਪੁਰ, ਸਰਪੰਚ ਸੁਖਬੀਰ ਸਿੰਘ ਨਰੋਤਮਪੁਰ, ਸੁੱਖ ਸ਼ਾਹ, ਸਰਪੰਚ ਜੋਬਨ ਸਿੰਘ ਮੱਧ, ਲਾਲੀ ਬੱਸਾਂ ਵਾਲੇ, ਸੁਮਿਤ ਕਾਲੀਆ, ਡੀ. ਕੇ. ਰੈਡੀ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਐਡਵੋਕੇਟ ਰਣਜੀਤ ਸਿੰਘ ਰਾਣਾ, ਐਡਵੋਕੇਟ ਸਰਬਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਗੁਰਮੇਜ ਸਿੰਘ ਚੀਮਾ, ਬਲਵਿੰਦਰ ਚੀਮਾ, ਕਰਤਾਰ ਚੰਦ, ਸੰਦੀਪ ਬਿਆਸ, ਭਗਵੰਤ ਸਿੰਘ ਉਪਲ, ਰਜੇਸ਼ ਟਾਂਗਰੀ, ਬਾਊ ਜੰਗੀ ਲਾਲ, ਪਿੰਚੂ ਪਾਰੋਵਾਲ, ਜਗੀਰ ਟੇਲਰ, ਸਤਨਾਮ ਟੇਲਰ, ਬਲਵਿੰਦਰ ਟੇਲਰ, ਗੁਰਬਖਸ਼ ਸਿੰਘ ਸਾਹਨੀ ਦੁਪੱਟਾ ਸੈਂਟਰ, ਕੁਲਵਿੰਦਰ ਸਿੰਘ ਫੱਤੂਵਾਲ, ਡਾ. ਜੈ ਇੰਦਰ ਸਿੰਘ, ਸ਼ਿਵਰਾਜ ਸਿੰਘ, ਨਰੇਸ਼ ਕੁਮਾਰ, ਗੁਰਦੀਪ ਸਿੰਘ ਗਗੜੇਵਾਲ, ਜਸਵਿੰਦਰ ਸੱਤੋਵਾਲ, ਪ੍ਰਦੀਪ ਕੁਮਾਰ ਲਾਟੀ, ਅਮਿਤ ਸ਼ਰਮਾ, ਰਿਸ਼ਤੇਦਾਰ ਅਤੇ ਬਹੁਤ ਸਾਰੇ ਇਲਾਕੇ ਦੇ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਬੂਥ ਪੱਧਰ 'ਤੇ ਹੋਰ ਮਜ਼ਬੂਤ ਕੀਤੀ ਜਾਵੇਗੀ-ਭੀਲੋਵਾਲ <br/> ਅਗਲੀ ਖ਼ਬਰ ਐੱਸ.ਐੱਸ.ਪੀ. ਦਿਹਾਤੀ ਅੰਮਿ੍ਤਸਰ ਨੇ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।