28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਗਏ ਬਦਲਾਅ ਨਾਲ ਵਧੇਰੇ ਵਰਗਾਂ ਨੂੰ ਲਾਭ <br/>

ਅਜੀਤ ਡੈਸਕ 24-09-2025
ਅੰਮਿ੍ਤਸਰ, 23 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਗਏ ਬਦਲਾਅ ਦੇਸ਼ 'ਚ ਲਾਗੂ ਹੋ ਗਏ ਹਨ | ਨਵੇਂ ਜੀ. ਐੱਸ. ਟੀ. ਸਲੈਬਾਂ ਦੇ ਲਾਗੂ ਹੋਣ ਤੋਂ ਬਾਅਦ ਇਸਦਾ ਸਿੱਧਾ ਅਸਰ ਜਨਤਾ ਦੀ ਜੇਬ 'ਤੇ ਪਵੇਗਾ | ਸਰਕਾਰ ਨੇ 5 ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੇ ਚਾਰ ਸਲੈਬਾਂ ਨੂੰ ਘਟਾ ਕੇ ਸਿਰਫ਼ 5 ਫੀਸਦੀ ਅਤੇ 18 ਫੀਸਦੀ ਦੇ ਦੋ ਸਲੈਬ ਕਰ ਦਿੱਤੇ ਹਨ | ਜਦਕਿ ਲਗਜ਼ਰੀ ਉਤਪਾਦਾਂ ਲਈ ਇਕ ਵਿਸ਼ੇਸ਼ 40 ਫੀਸਦੀ ਸਲੈਬ ਬਣਾਇਆ ਗਿਆ ਹੈ | ਇਸ ਸੰਬੰਧੀ ਜੀ. ਐੱਸ. ਟੀ. ਸਲੈਬਾਂ 'ਚ ਕੀਤੇ ਬਦਲਾਅ 'ਤੇ 'ਅਜੀਤ' ਵਲੋਂ ਆਮ ਜਨਤਾ ਅਤੇ ਕਾਰੋਬਾਰੀਆਂ ਦੇ ਵਿਚਾਰਾਂ ਨੂੰ ਵੀ ਜਾਣਿਆ ਗਿਆ |

ਪਿਛਲੀ ਖ਼ਬਰ ਮਾਮਲਾ ਜਾਅਲੀ ਵਸੀਅਤ ਬਣਾਉਣ ਦਾ ਸਬ ਰਜਿਸਟਰਾਰ ਸਮੇਤ 6 ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ <br/> ਅਗਲੀ ਖ਼ਬਰ ਨਵ ਨਿਯੁਕਤ ਡੀ.ਡੀ.ਪੀ.ਓ. ਸਹੋਤਾ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।