28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਡਾ. ਸੁੱਖੀ ਤੇ ਸਰਹਾਲ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

ਅਜੀਤ ਡੈਸਕ 10-12-2025
ਘੁੰਮਣਾਂ, 9 ਦਸੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਕੁਲਥਮ ਜੋਨ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸ਼ਾਰਦਾ ਰਾਣੀ ਬਸਰਾ ਅਤੇ ਬਲਾਕ ਸੰਮਤੀ ਦੇ ਘੁੰਮਣ ਜੋਨ ਤੋਂ ਉਮੀਦਵਾਰ ਮਨਦੀਪ ਕੌਰ ਦੇ ਹੱਕ 'ਚ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਅਤੇ ਕੁਲਜੀਤ ਸਿੰਘ ਸਰਹਾਲ ਵੱਲ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇਕਰ ਅਸੀਂ ਬੰਗਾ ਹਲਕੇ 'ਚ ਵਿਕਾਸ ਕੀਤਾ ਤਾਂ ਸਾਨੂੰ ਵੋਟਾ ਪਾਉਣ ਦਾ ਹੱਕ ਬਣਦਾ | ਅਸੀ ਮੈਡੀਕਲ ਕਾਲਜ ਵੀ ਬਣਾਇਆ ਤੇ ਹੋਰ ਅਨੇਕਾਂ ਵਿਕਾਸ ਦੇ ਕਾਰਜ ਕੀਤੇ | ਇਸ ਮੌਕੇ 'ਤੇ ਰੌਬੀ ਕੰਗ ਯੂਥ ਵਰਕਰ, ਸਰਪੰਚ ਸੁਖਵਿੰਦਰ ਸਿੰਘ ਸੋਨੂੰ ਮਾਂਗਟ, ਹਰਮੇਸ਼ ਲਾਲ, ਚਰਨਜੀਤ ਭਰੋਲੀ, ਚੰਨੀ ਪਹਿਲਵਾਨ, ਸਤਨਾਮ ਸਿੰਘ ਗਾਡੇ, ਕੁਲਦੀਪ ਸਿੰਘ, ਜਗਜੀਵਨ ਸਿੰਘ, ਚੜ੍ਹਤ ਸਿੰਘ, ਪ੍ਰਸ਼ੋਤਮ ਲਾਲ, ਅਮਿ੍ਤਸਰੀਆ, ਮੇਹਰ ਰਾਮ, ਤੀਰਥ, ਕਰਨ ਕਟਾਰੀਆਂ, ਬਿੱਟਾ ਮਾਂਗਟ, ਗੁਲਜਾਰੀ ਰਾਮ, ਜਿੰਦਰ ਘੁੰਮਣ ਤੇ ਹੋਰ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹੂੰਝ ਫੇਰ ਜਿੱਤ ਪ੍ਰਾਪਤ ਕਰੇਗੀ - ਕਾਂਗਰਸੀ ਆਗੂੁ <br/... ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਵੇਗੀ - ਚੌ. ਅਜੈ ਮੰਗੂਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।