08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ ਅੱਜ

ਅਜੀਤ ਡੈਸਕ 30-12-2025
ਗੜ੍ਹਸ਼ੰਕਰ, 29 ਦਸੰਬਰ (ਧਾਲੀਵਾਲ)-ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਪੁਲਿਸ ਦੇ ਸਿਆਸੀਕਰਨ, ਧੱਕੇਸ਼ਾਹੀ, ਇਲਾਕੇ ਵਿਚ ਵੱਧ ਰਹੀਆਂ ਲੁੱਟ ਦੀਆਂ ਘਟਨਾਵਾਂ, ਨਜਾਇਜ਼ ਮਾਈਨਿੰਗ, ਝੂਠੇ ਕੇਸਾਂ, ਓਵਰਲੋਡ ਟਿੱਪਰਾਂ ਤੇ ਹੋਰ ਮਸਲਿਆਂ ਨੂੰ ਲੈ ਕੇ 30 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਡੀ.ਐੱਸ.ਪੀ. ਦਫ਼ਤਰ ਗੜ੍ਹਸ਼ੰਕਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ | ਇਹ ਜਾਣਕਾਰੀ ਸੀ.ਪੀ.ਆਈ. ਐੱਮ. ਦੇ ਆਗੂਆਂ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ ਅਤੇ ਰਵਿੰਦਰ ਕੁਮਾਰ ਨੀਟਾ ਨੇ ਦਿੱਤੀ |
ਪਿਛਲੀ ਖ਼ਬਰ ਜੰਗਲ 'ਚ ਪੈਂਦੇ ਫਾਰਮ ਹਾਊਸ ਤੱਕ ਬਣ ਰਹੀ ਸੜਕ ਦੀ ਕੀਤੀ ਜਾਵੇ ਜਾਂਚ-Êਕੁਲਭੂਸ਼ਨ ਕੁਮਾਰ, ਦਵਿੰਦਰ ਰਾਣਾ ਅਗਲੀ ਖ਼ਬਰ ਚੋਣਾਂ 'ਚ ਮਿਲੇ ਸਮਰਥਨ ਦੇ ਚੱਲਦਿਆਂ 2027 'ਚ ਅਕਾਲੀ ਸਰਕਾਰ ਬਣਨੀ ਤੈਅ-ਲੱਖੀ,ਲਾਲੀ ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।