16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਸਰਬੱਤ ਦੇ ਭਲੇ ਲਈ ਰਮਾਇਣ ਦਾ ਪਾਠ ਕਰਵਾਇਆ

ਅਜੀਤ ਡੈਸਕ 09-12-2025
ਕੋਟਫ਼ਤੂਹੀ, 8 ਦਸੰਬਰ (ਅਟਵਾਲ)-ਪੰਜੌੜ ਦੇ ਕ੍ਰਿਸ਼ਨ ਮੰਦਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਰਮਾਇਣ ਦਾ ਪਾਠ ਪ੍ਰਧਾਨ ਇੰਦਰਜੀਤ ਸਿੰਘ ਪਰਮਾਰ ਅਤੇ ਮਨਜੀਤ ਕੌਰ ਪਰਮਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਦੇ ਭੋਗ ਤੋ ਉਪਰੰਤ ਪੰਡਿਤ ਤੇਜਪਾਲ ਕੋਟਫ਼ਤੂਹੀ ਦੀ ਭਜਨ ਮੰਡਲੀ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਇੰਦਰਜੀਤ ਸਿੰਘ ਪਰਮਾਰ, ਅੱਛਰਜੀਤ ਸਿੰਘ ਪਰਮਾਰ ਕੋਟਫ਼ਤੂਹੀ, ਲੈਵਿਸ਼ ਪਰਮਾਰ, ਸਸਿ ਪਰਮਾਰ, ਰਿੰਪੀ, ਮਨਜੀਤ ਕੌਰ ਪਰਮਾਰ, ਪੂਨਮ ਪਰਮਾਰ ਕੋਟਫ਼ਤੂਹੀ, ਇਕਨੂਰ ਕੌਰ, ਅਮਰਜੀਤ ਪਰਮਾਰ, ਜਗਜੀਤ ਸਿੰਘ, ਰਣਜੀਤ ਸਿੰਘ, ਮੋਹਿਤ, ਸੰਦੀਪ ਕੌਰ ਪਰਮਾਰ, ਚੰਦਰ ਪਾਲ, ਪੂਜਾ ਰਾਣੀ, ਹਿਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਥ ਅਕਾਲੀ ਦਲ ਸਰਕਲ ਦਸੂਹਾ ਦੇ ਪ੍ਰਧਾਨ ਜਨਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਚੋਣ ਪ੍ਰਚਾਰ <br/> ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦਾ ਲੋਕ ਵਿਧਾਨ ਸਭਾ ਚੋਣਾਂ 'ਚ ਮੂੰਹ ਤੋੜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।