15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਿੰਜੋਂ ਦੇ ਸ਼ਮਸ਼ਾਨਘਾਟ ਲਈ ਗੈਸ ਵਾਲੀ ਭੱਠੀ ਭੇਟ

ਅਜੀਤ ਡੈਸਕ 05-12-2025

ਕੋਟਫ਼ਤੂਹੀ, 4 ਦਸੰਬਰ (ਅਟਵਾਲ)-ਪਿੰਡ ਬਿੰਜੋਂ ਦੇ ਸ਼ਮਸ਼ਾਨਘਾਟ ਲਈ ਸਵ: ਮਹਿੰਗਾ ਸਿੰਘ ਦੀ ਯਾਦ ਵਿਚ ਸ਼ਹੀਦ ਬਾਬਾ ਗੰਢਾ ਸਿੰਘ ਚੈਰੀਟੇਬਲ ਗਰੁੱਪ ਦੇ ਸਹਿਯੋਗ ਨਾਲ ਸਵ: ਮਹਿੰਗਾ ਸਿੰਘ ਦੇ ਐਨ.ਆਰ.ਆਈ ਪਰਿਵਾਰ ਗੁਰਮੀਤ ਸਿੰਘ ਰਾਣਾ, ਇੰਦਰਜੀਤ ਸਿੰਘ, ਕਮਲਜੀਤ ਸਿੰਘ ਪਰਮਾਰ, ਜੁਝਾਰ ਸਿੰਘ ਅਤੇ ਇਨ੍ਹਾਂ ਦੀ ਭੈਣ ਬੀਬੀ ਪਰਮਜੀਤ ਕੌਰ ਵਲੋਂ ਗੈੱਸ ਵਾਲੀ ਭੱਠੀ ਭੇਟ ਕੀਤੀ ਗਈ ਤਾਂ ਜੋ ਪਿੰਡ ਵਾਸੀਆਂ ਨੂੰ ਬਰਸਾਤੀ ਮੌਸਮ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ | ਇਸ ਮੌਕੇ ਪਿੰਡ ਵਾਸੀ ਅਤੇ ਸਵਰਗਵਾਸੀ ਮਹਿੰਗਾ ਸਿੰਘ ਦੇ ਐਨ. ਆਰ. ਆਈ ਪਰਿਵਾਰਕ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੋ. ਮੁਲਤਾਨੀ ਦੀ ਅਗਵਾਈ ਹੇਠ 'ਆਪ' ਉਮੀਦਵਾਰ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ... ਅਗਲੀ ਖ਼ਬਰ ਪੰਜਾਬ ਦੇ ਲੋਕ ਮੁੜ ਤੋਂ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ-ਡਾ.ਰਵਜੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।