ਕੋਟਫ਼ਤੂਹੀ, 24 ਨਵੰਬਰ (ਅਟਵਾਲ)-ਡੀ.ਐਮ. ਸੀਨੀਅਰ ਸੈਕੰਡਰੀ ਸਕੂਲ ਕੋਟਫ਼ਤੂਹੀ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਏ ਗਏ | ਇਸ ਮੌਕੇ ਸਕੂਲ ਦੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਗੁਰਮੀਤ ਸਿੰਘ ਚੀਮਾ, ਪਿ੍ੰਸੀਪਲ ਸ਼੍ਰੀਮਤੀ ਗੁਰਿੰਦਰ ਪਾਲ ਕੌਰ, ਕੋਆਰਡੀਨੇਟਰ ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ ਵਾਈਸ ਪਿ੍ੰਸੀਪਲ ਸ਼੍ਰੀਮਤੀ ਰਾਜ ਰਾਣੀ, ਪਰਮਵੀਰ ਸਿੰਘ, ਮਿਸ ਨਿਰਮਲ ਕੌਰ, ਗੁਰਦੀਪ ਕੌਰ, ਨਵੀਨ ਰਾਜੀ, ਦਵਿੰਦਰ ਕੌਰ, ਅਮਨਜੋਤ ਕੌਰ ਮਾਹੀ, ਮਿਸ ਮੀਨਾਕਸ਼ੀ, ਮਿਸ ਜੋਤੀ, ਮਿਸ ਸੁਮਨ, ਮਿਸ ਪੂਨਮ, ਮਿਸ ਪੂਜਾ, ਮਿਸ ਲਵਪ੍ਰੀਤ ਕੌਰ, ਮਿਸ ਅਮਨਜੋਤ ਕੌਰ, ਮਿਸ ਅਮਨਦੀਪ ਕੌਰ, ਮਿਸ ਇਸ਼ਾ, ਮਿਸ ਸਲੋਨੀ ਅਤੇ ਮਿਸ ਇੰਦਰਜੋਤ ਕੌਰ ਆਦਿ ਹਾਜ਼ਰ ਸਨ |