18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਗਦੰਬੇ ਨੌਜਵਾਨ ਸਭਾ ਵਲੋਂ ਭਗਵਤੀ ਜਾਗਰਣ ਕਰਵਾਇਆ <br/>

ਅਜੀਤ ਡੈਸਕ 03-11-2025
ਮਾਹਿਲਪੁਰ, 2 ਨਵੰਬਰ (ਰਜਿੰਦਰ ਸਿੰਘ)-ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵੱਲੋਂ ਵਿਸ਼ਾਲ ਭਗਵਤੀ ਜਾਗਰਣ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਪ੍ਰਧਾਨ ਕੇਵਲ ਅਰੋੜਾ ਅਤੇ ਰਾਜੀਵ ਬੱਸੀ ਦੀ ਦੇਖ ਰੇਖ 'ਚ ਇਲਾਕਾ ਨਿਵਾਸੀ ਤੇ ਪ੍ਰਵਾਸੀਆਂ ਭਾਰਤੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਗਿਆ | ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਗੜ੍ਹਸ਼ੰਕਰ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ, ਡਾ.ਦਿਲਬਾਗ ਰਾਏ ਭਾਜਪਾ ਆਗੂ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਮਨਦੀਪ ਸਿੰਘ ਮੰਗਾ ਮੁੱਖ ਸੇਵਾਦਾਰ ਬਾਪੂ ਗੰਗਾ ਦਾਸ, ਸ਼ਸ਼ੀ ਬੰਗ਼ੜ ਵਾਇਸ ਪ੍ਰਧਾਨ ਨਗਰ ਪੰਚਾਇਤ, ਸੁਭਾਸ਼ ਗੌਤਮ ਪ੍ਰਧਾਨ ਰਾਮ ਲੀਲ੍ਹਾ ਕਮੇਟੀ. ਅਮਨਦੀਪ ਸਿੰਘ ਬੈਂਸ, ਗੀਤਕਾਰ ਗੁਰਵਿੰਦਰ ਕੈਂਡੋਵਾਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਜਾਗਰਣ ਦੀ ਸ਼ੁਰੂਆਤ ਹਵਨ ਪੂਜਾ ਉਪਰੰਤ ਗਾਇਕ ਮਨੀ ਖ਼ਾਨ ਵੱਲੋਂ ਕਰਨ ਉਪਰੰਤ ਇੰਟਰਨੈਸ਼ਨਲ ਗਾਇਕ ਤੇ ਪੰਜਾਬੀ ਕਲਾਕਾਰ ਰੌਸ਼ਨ ਪਿ੍ੰਸ ਮਹਿਮਾ ਦਾ ਗੁਣਗਾਨ ਕਰਕੇ ਮੇਲੇ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ | ਇਸ ਮੌਕੇ ਬਲਰਾਮ ਚੰਦ ਉਪ ਪ੍ਰਧਾਨ, ਕਿਸ਼ੋਰ ਸ਼ਿਮਲਾ, ਰਾਜ ਕੁਮਾਰ ਖ਼ਜ਼ਾਨਚੀ, ਅੰਕਿਤ ਖੰਨਾ, ਅਮਰ ਲਾਲ ਸ਼ਰਮਾ, ਕੁਨਾਲ ਵਰਮਾ, ਵਿਪਨ ਸ਼ਰਮਾ, ਜੁਗਿੰਦਰ ਪਾਲ, ਮੁਨੀਤ ਖੰਨਾ, ਅੰਕਿਤ ਖੰਨਾ, ਨਰਿੰਦਰ ਨਰੂਲਾ, ਰਾਹੁਲ ਬੱਸੀ, ਵਰੁਣ ਸ਼ਰਮਾ, ਰਵੀ ਤਨੇਜਾ, ਪੂਨਮ ਤਨੇਜਾ, ਬਲਵੀਰ ਠਾਕੁਰ, ਡਾ. ਜੱਸੀ, ਕਰਨ ਠਾਕੁਰ ਮਹਿਤਾ, ਪ੍ਰਵੀਨ ਬਿੱਟੂ, ਅਸ਼ੋਕ ਰਾਣਾ, ਨਰਿੰਦਰ ਤਨੇਜਾ, ਸੁਭਾਸ਼ ਗੌਤਮ ਪ੍ਰਧਾਨ ਰਾਮ ਲੀਲ੍ਹਾ ਕਮੇਟੀ, ਨਰਿੰਦਰ ਨਰੂਲਾ, ਬਲਵਿੰਦਰ ਮਰਵਾਹਾ ਕੌਂਸਲਰ, ਅਸ਼ੋਕ ਰਾਣਾ, ਰਾਮਾ ਹਰਜੀਵ, ਸਤੀਸ਼ ਅਗਰਵਾਲ, ਸੁਰਿੰਦਰ ਸ਼ਰਮਾ, ਰਾਜ ਕੁਮਾਰ ਰਾਜੂ ਕੌਂਸਲਰ, ਰੀਟਾ ਰਾਣੀ ਸਾਬਕਾ ਕੌਂਸਲਰ, ਧਰਮ ਸਿੰਘ ਫ਼ੌਜੀ, ਲੈਕ.ਬਲਦੇਵ ਸਿੰਘ ਕੌਂਸਲਰ, ਵਿਕੀ ਅਗਨੀਹੋਤਰੀ, ਅਸ਼ੋਕ ਕੁਮਾਰ, ਗਾਇਕ ਜਿੰਦਰ ਖ਼ਾਨਪੁਰੀ, ਜਤਿੰਦਰ ਕੁਮਾਰ ਸੋਨੂੰ, ਪਰਮੀਤ ਸਿੰਘ ਗੋਲਡੀ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਮੇਲਾ ਸ੍ਰੀ ਕ੍ਰਿਸ਼ਨ ਲੀਲ੍ਹਾ ਸੰਬੰਧੀ ਰੱਥ ਯਾਤਰਾ ਕੱਢੀ <br/> ਅਗਲੀ ਖ਼ਬਰ ਪਿੰਡ ਬੋਦਲ ਵਿਖੇ ਪੀਰ ਲੱਖ ਦਾਤਾ ਦੇ ਸਥਾਨ 'ਤੇ 4 ਰੋਜ਼ਾ ਅੰਤਰਰਾਸ਼ਟਰੀ ਸਮਾਗਮ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।