28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਿਆਸ 'ਚ ਉਝ ਦਰਿਆ ਦਾ ਡੇਢ ਲੱਖ ਕਿਊਸਿਕ ਪਾਣੀ ਛੱਡਿਆ

ਅਜੀਤ ਡੈਸਕ 31-08-2025
ਗੁਰਦਾਸਪੁਰ, 30 ਅਗਸਤ (ਅਸ਼ੋਕ ਸ਼ਰਮਾ)-ਦਰਿਆ ਉਝ 'ਚ ਪਾਣੀ ਦਾ ਪੱਧਰ ਕਾਫ਼ੀ ਵੱਧ ਜਾਣ ਨਾਲ ਦਰਿਆ ਬਿਆਸ ਵਿਚ ਡੇਢ ਲੱਖ ਕਿਊਸਿਕ ਪਾਣੀ ਛੱਡਣ ਨਾਲ ਦਰਿਆ ਬਿਆਸ ਦਾ ਪਾਣੀ ਧੁੱਸੀ ਨਾਲ ਵੱਜ ਰਿਹਾ ਹੈ | ਡਰੇਨੇਜ਼ ਵਿਭਾਗ ਗੁਰਦਾਸਪੁਰ ਦੇ ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬਿਆਸ 'ਚ ਪੌਂਗ ਡੈਮ ਦਾ ਪਾਣੀ ਨਹੀਂ ਛੱਡਿਆ ਗਿਆ, ਸਿਰਫ਼ ਦਰਿਆ ਉਝ ਦਾ ਪਾਣੀ ਬਿਆਸ 'ਚ ਛੱਡਿਆ ਗਿਆ ਹੈ |

ਪਿਛਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1672.12 ਫੁੱਟ ਅਗਲੀ ਖ਼ਬਰ ਘੱਗਰ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਰਜਨਾਂ ਪਿੰਡਾਂ ਦੀ ਫਸਲਾਂ ਪਾਣੀ 'ਚ ਡੁੱਬੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।