24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਤੇਜ਼ ਰਫ਼ਤਾਰ ਆਲਟੋ ਕਾਰ ਨੇ ਮੋਟਰਸਾਈਕਲ ਸਵਾਰ ਕੁਚਲਿਆ, ਹੋਈ ਮੌਤ

ਕੋਟਫੱਤਾ (ਬਠਿੰਡਾ), 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤਲਵੰਡੀ ਰੋਡ 'ਤੇ ਕੋਟਸਮੀਰ ਵਿਚ ਹੋਏ ਇਕ...

ਅਜੀਤ ਡੈਸਕ 24-10-2026

ਕੋਟਫੱਤਾ (ਬਠਿੰਡਾ), 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਤਲਵੰਡੀ ਰੋਡ 'ਤੇ ਕੋਟਸਮੀਰ ਵਿਚ ਹੋਏ ਇਕ ਹਾਦਸੇ ਵਿਚ ਬਠਿੰਡਾ ਵੱਲ ਜਾ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਮੋਟਰਸਾਈਕਲ ਦੇ ਵਿੱਚ ਵੱਜੀ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।

ਕਾਰ ਚਾਲਕ ਨੂੰ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕਰ ਲਿਆ।

ਪਿਛਲੀ ਖ਼ਬਰ ਪੁਲਿਸ ਥਾਣਾ ਕੱਥੂਨੰਗਲ ਵਲੋਂ ਇਕ ਵਿਅਕਤੀ ਨੂੰ ਦੋ ਨਜਾਇਜ਼ ਪਿਸਤੌਲਾਂ ਸਮੇਤ ਕੀਤਾ ਕਾਬੂ ਅਗਲੀ ਖ਼ਬਰ ਪੰਜਾਬ ਦੀਆਂ ਸਰਕਾਰੀ ਮੁਲਾਜ਼ਮ ਜੱਥੇਬੰਦੀਆਂ ਨੇ ਕੀਤਾ ਅਗਲੇਰੀ ਸੰਘਰਸ਼ ਦਾ ਐਲਾਨ, 13 ਤੋਂ 19 ਨਵੰਬਰ ਤੱਕ ਲਗੇਗਾ ਪੱਕਾ ਮ...