24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਾਰਤ-ਨਿਊਜ਼ੀਲੈਂਡ ਦੂਜਾ ਟੀ-20 - ਭਾਰਤ ਨੂੰ ਮਿਲੀ ਪਹਿਲੀ ਸਫਲਤਾ, ਟਿਮ ਸਾਈਫਰਟ 7 (6 ਗੇਂਦਾਂ) ਦੌੜਾਂ ਬਣਾ ਕੇ ਆਊਟ

ਕ੍ਰਾਈਸਟਚਰਚ, 24 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਮੈਚ ਅੱਜ ਕ੍ਰਾਈਸਟਚਰਚ....

ਅਜੀਤ ਡੈਸਕ 24-10-2026

ਕ੍ਰਾਈਸਟਚਰਚ, 24 ਅਕਤੂਬਰ - ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੂਜਾ ਟੀ-20 ਮੈਚ ਅੱਜ ਕ੍ਰਾਈਸਟਚਰਚ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਵਿਕਟ ਟਿਮ ਸਾਈਫਰਟ ਦੇ ਰੂਪ ਵਿਚ ਗਵਾਈ।  ਅਰਸ਼ਦੀਪ ਸਿੰਘ ਦੀ ਗੇਂਦ  'ਤੇ ਟਿਮ ਸਾਈਫਰਟ  7 (6 ਗੇਂਦਾਂ)  ਦੌੜਾਂ ਬਣਾ ਕੇ ਤਿਲਕ ਵਰਮਾ  ਹੱਥੋਂ ਕੈਚ ਆਊਟ ਹੋਏ। 

ਪਿਛਲੀ ਖ਼ਬਰ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਖੁਰਾਲਗੜ੍ਹ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ਮਾਨਸਾ ਦੇ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ