ਰੰਗਾਰੇਡੀ (ਤੇਲੰਗਾਨਾ), 19 ਅਕਤੂਬਰ - ਰੰਗਾਰੇਡੀ ਜ਼ਿਲ੍ਹੇ ਵਿਚ ਅਬਦੁੱਲਾਪੁਰਮੇਟ ਥਾਣੇ ਦੇ ਅਧੀਨ ਆਉਂਦੇ ਬਟਾਸਿੰਗਾਰਮ ਪਿੰਡ ਨੇੜੇ, ਇਕ ਟੀ.ਜੀ.ਆਰ.ਟੀ.ਸੀ. ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਵਿਚ ਲਗਭਗ 15 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਵਨਸਥਲੀਪੁਰਮ ਏਰੀਆ ਹਸਪਤਾਲ ਲਿਜਾਇਆ ਗਿਆ। ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਬਦੁੱਲਾਪੁਰਮੇਟ ਪੁਲਿਸ ਅਨੁਸਾਰ, ਇਹ ਬੱਸ ਖੰਮਮ ਤੋਂ ਹੈਦਰਾਬਾਦ ਆ ਰਹੀ ਸੀ।
ਤਾਜ਼ਾ ਖ਼ਬਰਾਂ
Free
ਤੇਲੰਗਾਨਾ - ਟੀ.ਜੀ.ਆਰ.ਟੀ.ਸੀ. ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਚ 15 ਯਾਤਰੀ ਜ਼ਖ਼ਮੀ
ਰੰਗਾਰੇਡੀ (ਤੇਲੰਗਾਨਾ), 19 ਅਕਤੂਬਰ - ਰੰਗਾਰੇਡੀ ਜ਼ਿਲ੍ਹੇ ਵਿਚ ਅਬਦੁੱਲਾਪੁਰਮੇਟ ਥਾਣੇ ਦੇ ਅਧੀਨ ਆਉਂਦੇ ਬਟਾਸਿੰਗਾਰਮ ਪਿੰਡ ਨੇੜੇ, ਇਕ ਟੀ.ਜੀ.ਆਰ.ਟੀ.ਸੀ. ਬੱਸ ਅਤੇ ਟਰੱਕ...
ਅਜੀਤ ਡੈਸਕ
19-10-2026