ਕੋਲਕਾਤਾ, 18 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਅਪੋਲੋ ਹਸਪਤਾਲ ਵਿਚ 'ਚੋਰਬਾਗਾਨ ਸਰਬਜਨਿਨ ਦੁਰਗਾ ਪੂਜਾ' ਦੌਰਾਨ ਭਗਦੜ ਦੀ ਘਟਨਾ ਵਿਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਜਾਣਿਆ। ਦੱਸ ਦਈਏ ਕਿ ਕੋਲਕਾਤਾ ਦੇ ਚੋਰਬਾਗਨ ਇਲਾਕੇ ਵਿਚ ਦੁਰਗਾ ਪੂਜਾ ਪੰਡਾਲ ਵਿਚ ਭਗਦੜ ਦੌਰਾਨ 19 ਲੋਕਾਂ ਦੀ ਜਾਨ ਚਲੀ ਗਈ ਤੇ 25 ਲੋਕ ਜ਼ਖਮੀ ਹੋਏ ਹਨ;।
ਤਾਜ਼ਾ ਖ਼ਬਰਾਂ
Free
ਦੁਰਗਾ ਪੂਜਾ' ਦੌਰਾਨ ਭਗਦੜ - ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਜਾਣਿਆ ਜ਼ਖ਼ਮੀ ਹੋਏ ਲੋਕਾਂ ਦਾ ਹਾਲ
ਕੋਲਕਾਤਾ, 18 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਵੇਂਦੂ ਅਧਿਕਾਰੀ ਨੇ ਅਪੋਲੋ ਹਸਪਤਾਲ ਵਿਚ 'ਚੋਰਬਾਗਾਨ ਸਰਬਜਨਿਨ ਦੁਰਗਾ...
ਅਜੀਤ ਡੈਸਕ
18-10-2026