ਨਵਾਂਸ਼ਹਿਰ 15 ਅਕਤੂਬਰ ( ਜਸਬੀਰ ਸਿੰਘ ਨੂਰਪੁਰ ,ਹਰ ਸਿਮਰਨ ਜੋਤ ਸਿੰਘ ਕਲੇਰ) ਸਮਾਜ ਸੇਵਕ ਅਤੇ ਨਸ਼ਿਆਂ ਖਿਲਾਫ਼ ਜੰਗ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਚ ਬਛੂਆ ਟੋਲ ਪਲਾਜਾ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਰੋਸ ਵਜੋਂ ਧਰਨਾ ਦਿੱਤਾ ਗਿਆ। ਬੁਲਾਰਿਆਂ ਵੱਲੋਂ ਆਖਿਆ ਗਿਆ ਕਿ ਨਸ਼ਿਆਂ ਵਿਰੁੱਧ ਇਸ ਸਮੇਂ ਲੋਕ ਲਹਿਰ ਖੜੀ ਕਰਨ ਦੀ ਲੋੜ ਹੈ ।ਉਹਨਾਂ ਆਖਿਆ ਕਿ ਸਰਕਾਰਾਂ ਦੇ ਦਾਅਵੇ ਨਸ਼ਿਆਂ ਨੂੰ ਬੰਦ ਕਰਨ ਦੇ ਝੂਠੇ ਸਾਬਤ ਹੋ ਰਹੇ ਹਨ ।ਜਿਹੜੇ ਲੋਕ ਨਸ਼ਿਆਂ ਦੇ ਸੌਦਾਗਰ ਹਨ ਉਹਨਾਂ ਦੀ ਪੁਸਤ ਪਨਾਹੀ ਸਰਕਾਰੀ ਤੌਰ ਤੇ ਹੋ ਰਹੀ ਹੈ।
ਤਾਜ਼ਾ ਖ਼ਬਰਾਂ
Free
ਬਛੂਆ ਟੋਲ ਪਲਾਜੇ ਤੇ ਜਥੇਬੰਦੀਆਂ ਵੱਲੋਂ ਦਿੱਤਾ ਧਰਨਾ
ਨਵਾਂਸ਼ਹਿਰ 15 ਅਕਤੂਬਰ ( ਜਸਬੀਰ ਸਿੰਘ ਨੂਰਪੁਰ ,ਹਰ ਸਿਮਰਨ ਜੋਤ ਸਿੰਘ ਕਲੇਰ) ਸਮਾਜ ਸੇਵਕ ਅਤੇ ਨਸ਼ਿਆਂ ਖਿਲਾਫ਼ ਜੰਗ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਚ ਬਛੂਆ ਟੋਲ ਪਲਾਜਾ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਰੋਸ ਵਜੋਂ ਧਰਨਾ ਦਿੱਤਾ ਗਿਆ।
ਅਜੀਤ ਡੈਸਕ
15-10-2026