ਅਮਰਕੋਟ, 15 ਅਕਤੂਬਰ- ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸਰਹੱਦੀ ਖੇਤਰ ਦੇ ਕਸਬਾ ਅਮਰਕੋਟ, ਵਲਟੋਹਾ ਅਲਗੋਂ ਸਵੇਰੇ ਖੁਲਣ ਗਏ ਸੀ ਜਿਸ ਨੂੰ ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਤੇ ਹੋਰ ਜਥੇਬੰਦੀਆਂ ਨੇ ਦੁਕਾਨਾਂ ਨੂੰ ਬੰਦ ਕਰਵਾਇਆ ਹੁਣ ਸਰਹੱਦੀ ਇਲਾਕਾ ਮੁਕੰਮਲ ਤੌਰ ਤੇ ਬੰਦ ਹੈ
ਤਾਜ਼ਾ ਖ਼ਬਰਾਂ
Free
ਪੰਜਾਬ ਬੰਦ ਦਾ ਅਮਰਕੋਟ ’ਚ ਪੂਰਨ ਅਸਰ
ਅਮਰਕੋਟ, 15 ਅਕਤੂਬਰ- ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਅੱਜ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਸਰਹੱਦੀ ਖੇਤਰ ਦੇ ਕਸਬਾ ਅਮਰਕੋਟ, ਵਲਟੋਹਾ ਅਲਗੋਂ ਸਵੇਰੇ ਖੁਲਣ ਗਏ ਸੀ ਜਿਸ ਨੂੰ ਕਿਸਾਨ ਜਥੇਬੰਦੀ ਉਗਰਾਹਾਂ, ਅਕਾਲੀ ਦਲ ਵਾਰਿਸ ਪੰਜਾਬ ਤੇ ਹੋਰ ਜਥੇਬੰਦੀਆਂ ਨੇ ਦੁਕਾਨਾਂ ਨੂੰ ਬੰਦ ਕਰਵਾਇਆ ਹੁਣ ਸਰਹੱਦੀ ਇਲਾਕਾ ਮੁਕੰਮਲ ਤੌਰ ਤੇ ਬੰਦ ਹੈ
ਅਜੀਤ ਡੈਸਕ
15-10-2026