14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਰਵਿੰਦਰ ਝੋਟੇ ਦੇ ਹੱਤਿਆਕਾਂਡ ਦੇ ਦੋਸ਼ੀ ਅਸ਼ਵਨੀ ’ਤੇ ਕਾਰਵਾਈ ਦੀ ਤਿਆਰੀ ’ਚ ਸਰਕਾਰ

ਮਾਨਸਾ, 14 ਅਕਤੂਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਜਲਦ ਹੀ ਦੋਸ਼ੀ ਅਸ਼ਵਨੀ ’ਤੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਜਲਦ ਹੀ ਸਰਕਾਰ ਉਸ ਦੀ ਦੁਕਾਨ ਤੇ ਮਕਾਨ ਢਾਹੁਣ ਜਾ ਰਹੀ ਹੈ।

ਅਜੀਤ ਡੈਸਕ 14-10-2026

ਮਾਨਸਾ, 14 ਅਕਤੂਬਰ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਜਲਦ ਹੀ ਦੋਸ਼ੀ ਅਸ਼ਵਨੀ ’ਤੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਜਲਦ ਹੀ ਸਰਕਾਰ ਉਸ ਦੀ ਦੁਕਾਨ ਤੇ ਮਕਾਨ ਢਾਹੁਣ ਜਾ ਰਹੀ ਹੈ। 

ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸਾਥੀਆਂ ਸਮੇਤ ਹਲਵਾਰਾ ਤੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਬਲਟਾਣਾ ’ਚ ਸਾਬਕਾ ਕੌਂਸਲਰ ਦੇ ਘਰ ’ਤੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ