ਜੈਂਤੀਪੁਰ (ਅੰਮ੍ਰਿਤਸਰ), 26 ਸਤੰਬਰ (ਭੁਪਿੰਦਰ ਸਿੰਘ ਗਿੱਲ) - ਕੱਥੂਨੰਗਲ ਤੋਂ ਥੋੜੀ ਦੁਰ ਗੋਪਾਲਪੁਰ ਦੇ ਬਾਵਾ ਲਾਲ ਮੰਦਿਰ ਕੋਲ ਸੀਮੈਂਟ ਨਾਲ ਭਰਿਆ ਟੱਰਕ ਸੜਕ ਵਿਚਕਾਰ ਪਲਟ ਗਿਆ। ਰਾਹਤ ਵਾਲੀ ਗੱਲ ਇਹ ਰਹੀ ਕਿ ਇਕ ਵੱਡਾ ਹਾਸਦਾ ਹੋਣੋ ਟਲ ਗਿਆ ਕਿਉਂ ਕਿ ਟਰੱਕ ਦੇ ਪਿੱਛੇ ਸਵਾਰੀਆਂ ਨਾਲ ਭਰੀ ਬੱਸ ਆ ਰਹੀ ਸੀ । ਇਹ ਟਰੱਕ ਸੀਮੈਂਟ ਨਾਲ ਭਰਿਆ ਹੋਇਆ ਸੀ ਇਹ ਟਰੱਕ ਡਰਾਇਵਰ ਨੇ ਦੱਸਿਆ ਸਵੇਰੇ ਤੜਕ ਸਾਰ ਅੰਮ੍ਰਿਤਸਰ ਤੋਂ ਬਟਾਲਾ ਸਾਈਡ ਨੂੰ ਆ ਰਿਹਾ ਸੀ ਅਚਾਨਕ ਇਕ ਕਾਰ ਚਾਲਕ ਵਲੋਂ ਕੱਟ ਮਾਰਨ ਕਾਰਨ ਹਾਦਸਾ ਵਾਪਰਿਆ ਹੈ। ਪਰ ਖੁਸ਼ਕਿਸਮਤੀ ਨਾਲ ਮੈਂ ਵਾਲ-ਵਾਲ ਬਚ ਗਿਆ।
ਤਾਜ਼ਾ ਖ਼ਬਰਾਂ
Free
ਸੀਮੈਂਟ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟਿਆ
ਜੈਂਤੀਪੁਰ (ਅੰਮ੍ਰਿਤਸਰ), 26 ਸਤੰਬਰ (ਭੁਪਿੰਦਰ ਸਿੰਘ ਗਿੱਲ) - ਕੱਥੂਨੰਗਲ ਤੋਂ ਥੋੜੀ ਦੁਰ ਗੋਪਾਲਪੁਰ ਦੇ ਬਾਵਾ ਲਾਲ ਮੰਦਿਰ ਕੋਲ ਸੀਮੈਂਟ ਨਾਲ...
ਅਜੀਤ ਡੈਸਕ
26-09-2026