ਰਾਜਪੁਰਾ (ਪਟਿਆਲਾ), 13 ਸਤੰਬਰ - ਰਾਜਪੁਰਾ ਨਾਭਾ ਪਾਵਰ ਲਿਮਿਟਡ ਰਾਜਪੁਰਾ ਦਾ ਇਕ 700 ਮੈਗਾਵਾਟ ਦਾ ਯੂਨਿਟ ਬੰਦ ਪਿਆ ਸੀ ਜਿਸ ਨੂੰ ਦੇਰ ਰਾਤ ਚਾਲੂ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਤੋਂ ਮਿਲ ਜਾਣਕਾਰੀ ਅਨੁਸਾਰ 700 ਮੈਗਾਵਾਟ ਦੋਵੇਂ ਯੂਨਿਟ ਬਿਜਲੀ ਪੈਦਾ ਕਰਨ ਲੱਗ ਪਏ ਹਨ ਅਤੇ 1400 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਕੋਲੇ ਦੀ ਸਥਿਤੀ ਨੌਰਮਲ ਹੈ। ਇਸ ਦੀ ਜਾਣਕਾਰੀ ਨਾਭਾ ਪਾਵਰ ਲਿਮਿਟਡ ਰਾਜਪੁਰਾ ਦੇ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ।
ਤਾਜ਼ਾ ਖ਼ਬਰਾਂ
Free
ਰਾਜਪੁਰਾ ਨਾਭਾ ਪਾਵਰ ਲਿਮਿਟਡ ਦਾ ਬੰਦ ਪਿਆ 700 ਮੈਗਾਵਾਟ ਯੂਨਿਟ ਕੀਤਾ ਗਿਆ ਚਾਲੂ
ਰਾਜਪੁਰਾ (ਪਟਿਆਲਾ), 13 ਸਤੰਬਰ - ਰਾਜਪੁਰਾ ਨਾਭਾ ਪਾਵਰ ਲਿਮਿਟਡ ਰਾਜਪੁਰਾ ਦਾ ਇਕ 700 ਮੈਗਾਵਾਟ ਦਾ ਯੂਨਿਟ ਬੰਦ ਪਿਆ ਸੀ ਜਿਸ ਨੂੰ ਦੇਰ ਰਾਤ...
ਅਜੀਤ ਡੈਸਕ
13-09-2026