03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਓਠੀਆਂ (ਅੰਮ੍ਰਿਤਸਰ), 3 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਸਕੂਲ ਦੇ ਵਾਹਨ ਮਾਲਕਾ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਮਹਾਂ ਪੰਚਾਇਤ ਤੇ ਰੋਸ ਰੈਲੀ ਕੀਤੀ ਜਾ ਰਹੀ ਹੈ। ਕਸਬਾ ਓਠੀਆਂ ਦੇ ਕਾਨਵੈਂਟ ਸਕੂਲ ਦੇ ਪ੍ਰਈਵੇਟ...

ਅਜੀਤ ਡੈਸਕ 03-09-2026

ਓਠੀਆਂ (ਅੰਮ੍ਰਿਤਸਰ), 3  ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ  ਅਤੇ ਸਕੂਲ ਦੇ ਵਾਹਨ ਮਾਲਕਾ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਮਹਾਂ ਪੰਚਾਇਤ ਤੇ ਰੋਸ ਰੈਲੀ ਕੀਤੀ ਜਾ ਰਹੀ ਹੈ। ਕਸਬਾ ਓਠੀਆਂ ਦੇ ਕਾਨਵੈਂਟ ਸਕੂਲ ਦੇ ਪ੍ਰਈਵੇਟ ਡਰਾਈਵਰ ਜਿਨ੍ਹਾਂ ਦਾ ਸਕੂਲ ਵਿਚ ਪੜ ਰਹੇ ਬੱਚਿਆ ਦੇ ਮਾਪਿਆ  ਨਾਲ ਸਿੱਧਾ ਸੰਪਰਕ ਹੈ, ਉਹ  ਡਰਾਇਵਰ ਪੰਜਾਬ ਦੇ ਬਠਿੰਡਾ ਸਹਿਰ ਵਿਖੇ ਹੋ ਰਹੀ ਵੱਡੀ ਮਹਾਂਪੰਚਾਇਤ ਵਿਚ ਸਾਮਿਲ ਹੌਣ ਲਈ ਓਠੀਆ ਤੋ ਰਵਾਨਾ ਹੋਏ।

ਪਿਛਲੀ ਖ਼ਬਰ ਅਜਨਾਲਾ ਤੋਂ ਸਾਬਕਾ ਕੌਂਸਲਰ ਜਸਪਾਲ ਸਿੰਘ ਲਾਟੀ ਦੇ ਨੌਜਵਾਨ ਪੁੱਤਰ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਰਾਤ ਦੇ ਵਿਸ਼ਰਾਮ ਤੋ ਬਾਅਦ ਮੀਰੀ ਪੀਰੀ ਖ਼ਾਲਸਾ ਮਾਰਚ ਜੈਕਾਰਿਆਂ ਦੀ ਗੂੰਜ ਚ ਅਗਲੇ ਪੜਾਅ ਲਈ ਰਵਾਨਾ