28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜ ਪੁੰਨਿਆਂ ਮੇਲੇ ਮੌਕੇ ਮਾਨ ਸਰਕਾਰ ਨੇ ਮਹਿਲਾਵਾਂ ਦੇ ਖਾਤੇ ’ਚ ਪੈਸੇ ਪਾ ਕੇ ਦਿੱਤਾ ਰੱਖੜੀ ਦਾ ਤੋਹਫ਼ਾ

ਰਈਆ, (ਅੰਮ੍ਰਿਤਸਰ), 28 ਅਗਸਤ (ਸ਼ਰਨਬੀਰ ਸਿੰਘ ਕੰਗ)- ਅੱਜ ਮੁੱਖ ਮੰਤਰੀ ਮਾਨ ਵਲੋਂ ਰੱਖੜ ਪੁੰਨਿਆਂ ਦੇ ਮੇਲੇ ਮੌਕੇ ਰਈਆ ਵਿਖੇ ਵਿਸ਼ਾਲ ਕਾਨਫਰੰਸ ਦੌਰਾਨ ਮਹਿਲਾਵਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਪਾਉਂਦੇ ਹੋਏ ਕਿਹਾ ਕਿ ਇਹ ਮਾਨ ਸਰਕਾਰ ਵਲੋਂ ਤੁਹਾਨੂੰ ਰੱਖੜੀ ਦਾ ਤੋਹਫ਼ਾ ਸਰਕਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਅਸੀਂ ਕਿਹਾ ਕਰਕੇ ਵਿਖਾਇਆ। ਅਕਾਲੀ ਦਲ ਵਾਲੇ 25 ਸਾਲ ਰਾਜ ਗੱਲ ਕਰਨ ਦੀ ਗੱਲ ਕਰਦੇ ਸੀ, ਅੱਜ ਉਨ੍ਹਾਂ ਕੋਲ ਪੰਜ ਬੰਦੇ ਨਹੀਂ ਰਹੇ।

ਅਜੀਤ ਡੈਸਕ 28-08-2026

ਪਿਛਲੀ ਖ਼ਬਰ ਕੋਇਟਾ ’ਚ ਇਤਿਹਾਸਕ ਗੁਰਦੁਆਰਾ ਸਾਹਿਬ ਢਾਹ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ’ਤੇ ਹਮਲਾ- ਧਾਮੀ ਅਗਲੀ ਖ਼ਬਰ ਨੇਹਾ ਕਤਲ ਮਾਮਲਾ: ਪੁਲਿਸ ਨੇ ਦੋਸ਼ੀ ਸੱਸ ਤੇ ਪਤੀ ਦਾ ਦਿੱਤਾ ਚਾਰ ਦਿਨਾਂ ਪੁਲਿਸ ਰਿਮਾਂਡ