21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੰਦ ਦੇ ਸੱਦੇ ਤੇ ਕਸਬਾ ਚਮਿਆਰੀ ਪੂਰਨ ਤੌਰ ਤੇ ਬੰਦ

ਚਮਿਆਰੀ (ਅੰਮ੍ਰਿਤਸਰ), 21 ਅਗਸਤ (ਜਗਪ੍ਰੀਤ ਸਿੰਘ)- ਬੰਦੀ ਸਿੰਘਾਂ ਦੀ ਰਿਹਾਈ ਵੱਖ ਵੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੀ ਕਸਬਾ ਚਮਿਆਰੀ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ। ਸਿਰਫ ਮੈਡੀਸਨ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ..

ਅਜੀਤ ਡੈਸਕ 21-08-2026
ਚਮਿਆਰੀ (ਅੰਮ੍ਰਿਤਸਰ), 21 ਅਗਸਤ (ਜਗਪ੍ਰੀਤ ਸਿੰਘ)- ਬੰਦੀ ਸਿੰਘਾਂ ਦੀ ਰਿਹਾਈ ਵੱਖ ਵੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੀ ਕਸਬਾ ਚਮਿਆਰੀ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ। ਸਿਰਫ ਮੈਡੀਸਨ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ ।
ਪਿਛਲੀ ਖ਼ਬਰ 'ਪੰਜਾਬ ਬੰਦ' ਦੇ ਸੱਦੇ ’ਤੇ ਬਠਿੰਡਾ ’ਚ ਬਾਜ਼ਾਰ ਬੰਦ, ਬੱਸਾਂ ਦੀ ਆਵਾਜਾਈ ਵੀ ਰਹੀ ਪ੍ਰਭਾਵਿਤ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਸਰਦੂਲਗੜ੍ਹ ਵਿੱਚ ਪੂਰਨ ਹੁੰਗਾਰਾ