19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਹਿਰ ਚੋਂ ਮਿਲੀ ਔਰਤ ਦੀ ਲਾਸ਼

ਕੱਥੂਨੰਗਲ (ਅੰਮ੍ਰਿਤਸਰ), 19 ਅਗਸਤ (ਦਲਵਿੰਦਰ ਸਿੰਘ ਰੰਧਾਵਾ) - ਸਥਾਨਕ ਕਸਬੇ ਦੇ ਨੇੜੇ ਦੇ ਪੈਂਦੇ ਪਿੰਡ ਗੋਪਾਲਪੁਰ ਤੋਂ ਜਾਂਦੇ ਪਿੰਡ ਖੁਸ਼ੀਪੁਰ ਵਾਲੇ ਪੁਲ ਕੋਲ ਅਪਰਬਾਰੀ ਦੁਆਬ ਨਹਿਰ ਚੋ ਇਕ ਔਰਤ ਦੀ ਲਾਸ਼ ਮਿਲੀ ਹੈ।ਇਸ ਸੰਬੰਧੀ...

ਅਜੀਤ ਡੈਸਕ 19-08-2026

ਕੱਥੂਨੰਗਲ (ਅੰਮ੍ਰਿਤਸਰ), 19 ਅਗਸਤ (ਦਲਵਿੰਦਰ ਸਿੰਘ ਰੰਧਾਵਾ) - ਸਥਾਨਕ ਕਸਬੇ ਦੇ ਨੇੜੇ ਦੇ ਪੈਂਦੇ ਪਿੰਡ ਗੋਪਾਲਪੁਰ ਤੋਂ ਜਾਂਦੇ ਪਿੰਡ ਖੁਸ਼ੀਪੁਰ ਵਾਲੇ ਪੁਲ ਕੋਲ ਅਪਰਬਾਰੀ ਦੁਆਬ ਨਹਿਰ ਚੋ ਇਕ ਔਰਤ ਦੀ ਲਾਸ਼ ਮਿਲੀ ਹੈ।ਇਸ ਸੰਬੰਧੀ ਕੱਥੂਨੰਗਲ ਪੁਲਿਸ  ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਨਹਿਰ ਚੋਂ ਮਿਲੀ ਔਰਤ ਦੀ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਹੈ ਤੇ ਮ੍ਰਿਤਕ ਦੇਹ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਚ ਰੱਖਿਆ ਗਿਆ ਹੈ । ਉਨ੍ਹਾਂ ਅੱਗੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕੇ ਉਕਤ ਮ੍ਰਿਤਕ ਔਰਤ ਸੰਬੰਧੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਮੁੱਖ ਅਫ਼ਸਰ ਥਾਣਾ ਕੱਥੂਨੰਗਲ ਅਤੇ ਮੁੱਖ ਮੁਨਸ਼ੀ ਨਾਲ ਸੰਪਰਕ ਕਰ ਸਕਦਾ ਹੈ ।

ਪਿਛਲੀ ਖ਼ਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ - ਅਰਸ਼ਦੀਪ ਸਿੰਘ ਕਲੇਰ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਹਲਵਾਈ ਦੀ ਦੁਕਾਨ ’ਤੇ ਛਾਪੇਮਾਰੀ, 8 ਕੁਇੰਟਲ ਮਠਿਆਈ ਜ਼ਬਤ