17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਐੱਨ.ਟੀ.ਏ. ਨੇ ਪ੍ਰੀਖਿਆ ਪ੍ਰਣਾਲੀ ਵਿਚ ਕੀਤੇ ਵੱਡੇ ਬਦਲਾਅ, 50 ਸਟਾਫ਼ ਮੈਂਬਰਾਂ ਨੂੰ ਹਟਾਇਆ

ਨਵੀਂ ਦਿੱਲੀ, 17 ਅਗਸਤ (ਏਜੰਸੀ)- ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ...

ਅਜੀਤ ਡੈਸਕ 17-08-2026

ਨਵੀਂ ਦਿੱਲੀ, 17 ਅਗਸਤ (ਏਜੰਸੀ)- ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਆਪਣੇ 50 ਤੋਂ ਵੱਧ ਸਟਾਫ਼ ਮੈਂਬਰਾਂ ਨੂੰ ਹਟਾ ਦਿੱਤਾ ਹੈ ਅਤੇ ਸਮੁੱਚੀ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਉਪਾਵਾਂ ਦੇ ਹਿੱਸੇ ਵਜੋਂ ਜ਼ਰੂਰੀ ਲੀਡਰਸ਼ਿਪ ਅਹੁਦਿਆਂ ਲਈ ਪੇਸ਼ੇਵਰਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।

ਇਹ ਵਿਕਾਸ ਇਕ ਦਿਨ ਬਾਅਦ ਹੋਇਆ ਹੈ ਜਦੋਂ ਐਨ.ਟੀ.ਏ. ਦੁਆਰਾ ਉਨ੍ਹਾਂ ਪੇਪਰਾਂ ਵਿਚ ਕਈ ਗਲਤੀਆਂ ਕਾਰਨ ਯੂ.ਜ਼ੀ.ਸੀ.-ਨੈੱਟ (UGC-NET) ਪ੍ਰੀਖਿਆ ਦੇ ਤਿੰਨ ਵਿਸ਼ਿਆਂ ਲਈ ਦੁਬਾਰਾ ਟੈਸਟ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। 

ਪਿਛਲੀ ਖ਼ਬਰ ਆਈ.ਟੀ.ਬੀ.ਪੀ ਦੇ ਡੀ.ਆਈ.ਜੀ ਦੀ ਸੜਕ ਹਾਦਸੇ ਵਿਚ ਹੋਈ ਮੌਤ ਅਗਲੀ ਖ਼ਬਰ ਸੁਖਵੀਰ ਸਿੰਘ ਲੱਗੇ ਐਸ.ਐਚ.ਓ ਮਲੌਦ