08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਤੇ ਫਰੀਦਾਬਾਦ ਹੋਇਆ ਜਲਥਲ

ਗੁਰੂਗ੍ਰਾਮ, 8 ਅਗਸਤ- ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਤੇ ਫਰੀਦਾਬਾਦ....

ਅਜੀਤ ਡੈਸਕ 08-08-2026

ਗੁਰੂਗ੍ਰਾਮ, 8 ਅਗਸਤ- ਭਾਰੀ ਮੀਂਹ ਤੋਂ ਬਾਅਦ ਗੁਰੂਗ੍ਰਾਮ ਤੇ ਫਰੀਦਾਬਾਦ ਜਲਥਲ ਹੋ ਗਿਆ। ਗੁਰੂਗ੍ਰਾਮ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ। ਫਰੀਦਾਬਾਦ ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਜਿਸਦੇ ਕਾਰਣ ਲੋਕਾਂ ਨੂੰ ਆਉਣ ਜਾਣ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਗਲੀ ਖ਼ਬਰ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰਨ ਵਾਲਿਆਂ ਦਾ ਚਿਹਰਾ ਮੁੜ ਨੰਗਾ ਹੋਇਆ- ਕੁਲਦੀਪ ਸਿੰਘ ਧਾਲੀਵਾਲ