02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2025

ਮਹਿਲਾ ਕਮਿਸ਼ਨ ਵਲੋਂ ਭੇਜੇ ਗਏ ਨੋਟਿਸ ਸਬੰਧੀ ਜਲੰਧਰ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦਾ ਵੱਡਾ ਬਿਆਨ

ਜਲੰਧਰ, 20 ਅਗਸਤ-ਮਹਿਲਾ ਕਮਿਸ਼ਨ ਵਲੋਂ ਜਲੰਧਰ ਅਤੇ ਪੁਲਿਸ ਨੂੰ ਭੇਜੇ ਗਏ ਨੋਟਿਸ ਸਬੰਧੀ ਜਲੰਧਰ ਦੇ ਐਸ.ਐਸ.ਪੀ...

ਅਜੀਤ ਡੈਸਕ 20-08-2025

ਜਲੰਧਰ, 20 ਅਗਸਤ-ਮਹਿਲਾ ਕਮਿਸ਼ਨ ਵਲੋਂ ਜਲੰਧਰ ਅਤੇ ਪੁਲਿਸ ਨੂੰ ਭੇਜੇ ਗਏ ਨੋਟਿਸ ਸਬੰਧੀ ਜਲੰਧਰ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਨੋਟਿਸ ਨਹੀਂ ਮਿਲਿਆ ਹੈ ਪਰ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਫੋਨ 'ਤੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਨੇ ਕਿਹਾ ਕਿ ਨੰਬਰ 76 'ਤੇ ਦੁਬਾਰਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਮੀਡੀਆ ਨੂੰ ਪ੍ਰੈਸ ਰਿਲੀਜ਼ ਜਾਰੀ ਕੀਤੀ ਜਾਵੇਗੀ। 

ਪਿਛਲੀ ਖ਼ਬਰ ਸੱਪ ਦੇ ਡੰਗਣ ਨਾਲ ਲੜਕੀ ਦੀ ਮੌਤ ਅਗਲੀ ਖ਼ਬਰ ਫੱਗੂਵਾਲਾ ਦੀ ਸੁਸਾਇਟੀ ਦੇ ਪ੍ਰਧਾਨ ਵਲੋਂ ਸੇਲਜ਼ਮੈਨ 'ਤੇ ਯੂਰੀਆ ਖ਼ਾਦ ਵੇਚਣ ਦੇ ਲਗਾਏ ਦੋਸ਼