11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2025

ਮੰਡੀ : ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਦੇ ਖੇਤਰਾਂ 'ਚ ਹੜ੍ਹਾਂ ਦੀਆਂ ਕਈ ਘਟਨਾਵਾਂ ਆਈਆਂ ਸਾਹਮਣੇ

ਮੰਡੀ (ਹਿਮਾਚਲ ਪ੍ਰਦੇਸ਼), 17 ਅਗਸਤ - ਅੱਜ ਮੰਡੀ ਜ਼ਿਲ੍ਹੇ ਵਿਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਦੇ ਮੰਡੀ-ਕੁੱਲੂ ਖੇਤਰ ਦੇ ਨਾਲ-ਨਾਲ ਪਨਾਰਸਾ, ਟਕੋਲੀ ਅਤੇ ਨਾਗਵੈਨ ਖੇਤਰਾਂ...

ਅਜੀਤ ਡੈਸਕ 17-08-2025

ਮੰਡੀ (ਹਿਮਾਚਲ ਪ੍ਰਦੇਸ਼), 17 ਅਗਸਤ - ਅੱਜ ਮੰਡੀ ਜ਼ਿਲ੍ਹੇ ਵਿਚ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ ਦੇ ਮੰਡੀ-ਕੁੱਲੂ ਖੇਤਰ ਦੇ ਨਾਲ-ਨਾਲ ਪਨਾਰਸਾ, ਟਕੋਲੀ ਅਤੇ ਨਾਗਵੈਨ ਖੇਤਰਾਂ ਵਿਚ ਕਈ ਹੜ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ। ਹਾਈਵੇਅ 'ਤੇ ਸੰਪਰਕ ਕਈ ਥਾਵਾਂ 'ਤੇ ਬੰਦ ਹੋ ਗਿਆ ਹੈ। ਏਐਸਪੀ, ਮੰਡੀ ਸਚਿਨ ਹੀਰੇਮਥ ਅਨੁਸਾਰ ਘਟਨਾਵਾਂ ਵਿਚ ਮਨੁੱਖੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ:,।

ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਦੀ ਬਾਰਿਸ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 261 ਅਗਲੀ ਖ਼ਬਰ ਸ਼ੁਭਾਂਸ਼ੂ ਸ਼ੁਕਲਾ ਵਾਪਸ ਪਹੁੰਚੇ ਭਾਰਤ, ਡਾ. ਜਿਤੇਂਦਰ ਸਿੰਘ ਅਤੇ ਰੇਖਾ ਗੁਪਤਾ ਨੇ ਕੀਤਾ ਸਵਾਗਤ