19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

3 ਅਗਨੀਵੀਰਾਂ ਨੂੰ ਬਹਾਦਰੀ ਮੈਡਲਾਂ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ, 14 ਅਗਸਤ-ਇਸ ਆਜ਼ਾਦੀ ਦਿਵਸ 'ਤੇ ਤਿੰਨ ਅਗਨੀਵੀਰਾਂ ਨੂੰ ਆਪ੍ਰੇਸ਼ਨ ਸੰਧੂਰ...

ਅਜੀਤ ਡੈਸਕ 14-08-2025

ਨਵੀਂ ਦਿੱਲੀ, 14 ਅਗਸਤ-ਇਸ ਆਜ਼ਾਦੀ ਦਿਵਸ 'ਤੇ ਤਿੰਨ ਅਗਨੀਵੀਰਾਂ ਨੂੰ ਆਪ੍ਰੇਸ਼ਨ ਸੰਧੂਰ ਅਤੇ ਹੋਰ ਆਪ੍ਰੇਸ਼ਨਾਂ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਚੋਂ ਦੋ ਨੂੰ ਸੈਨਾ ਮੈਡਲ ਬਹਾਦਰੀ ਮਿਲੀ ਹੈ ਜਦੋਂਕਿ ਇਕ ਨੂੰ ਡਿਸਪੈਚਾਂ ਵਿਚ ਜ਼ਿਕਰ ਮਿਲਿਆ ਹੈ। 

ਪਿਛਲੀ ਖ਼ਬਰ ਭਾਜਪਾ ਨੇ ਤਰਨਤਾਰਨ ਤੋਂ ਐਲਾਨਿਆ ਉਮੀਦਵਾਰ ਅਗਲੀ ਖ਼ਬਰ ਕਿਸ਼ਤਵਾੜ 'ਚ ਬੱਦਲ ਫੱਟਣ ਨਾਲ ਹੁਣ ਤੱਕ 32 ਲਾਸ਼ਾਂ ਬਰਾਮਦ