21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਜੰਮੂ ਕਸ਼ਮੀਰ: ਕਿਸ਼ਤਵਾੜ ਵਿਚ ਬੱਦਲ ਫਟਣ ਨਾਲ 10 ਲੋਕਾਂ ਦੀ ਮੌਤ

ਸ੍ਰੀਨਗਰ, 14 ਅਗਸਤ (ਰਵੀ ਸ਼ਰਮਾ)- ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਵਿਖੇ ਚਾਸ਼ੋਟੀ ਇਲਾਕੇ ਵਿਚ ਬੱਦਲ ਫਟਣ ਨਾਲ ਵੱਡਾ ਨੁਕਸਾਨ ਹੋਇਆ ਹੈ। ਇਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ....

ਅਜੀਤ ਡੈਸਕ 14-08-2025

ਸ੍ਰੀਨਗਰ, 14 ਅਗਸਤ (ਰਵੀ ਸ਼ਰਮਾ)- ਜੰਮੂ ਦੇ ਕਿਸ਼ਤਵਾੜ ਜ਼ਿਲ੍ਹੇ ਵਿਖੇ ਚਾਸ਼ੋਟੀ ਇਲਾਕੇ ਵਿਚ ਬੱਦਲ ਫਟਣ ਨਾਲ ਵੱਡਾ ਨੁਕਸਾਨ ਹੋਇਆ ਹੈ। ਇਸ ਵਿਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਇਸ ਸਮੇਂ ਪਾਕਰ ਇਲਾਕੇ ਵਿਚ ਸ੍ਰੀ ਮਛੇਲ ਮਾਤਾ ਯਾਤਰਾ ਚੱਲ ਰਹੀ ਹੈ।

ਇਸ ਦੌਰਾਨ ਸਥਾਨਕ ਵਿਧਾਇਕ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਸੁਨੀਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਬਹੁਤ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।

ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬਣਨਾ ਚਾਹੀਦਾ - ਜਥੇਦਾਰ ਗੜਗੱਜ ਅਗਲੀ ਖ਼ਬਰ ਭਗੌੜੇ ਦਲ ਵਿਚੋਂ ਕਈ ਸੀਨੀਅਰ ਆਗੂ ਸਾਡੇ ਸੰਪਰਕ ਵਿਚ- ਗਿਆਨੀ ਹਰਪ੍ਰੀਤ ਸਿੰਘ