27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਸੜਕ ਹਾਦਸੇ ’ਚ ਨੌਜਵਾਨ ਲੜਕੀ ਦੀ ਮੌਤ

ਮਹਿਲ ਕਲਾਂ, (ਬਰਨਾਲਾ), 12 ਅਗਸਤ (ਅਵਤਾਰ ਸਿੰਘ ਅਣਖੀ)- ਕਾਂਗਰਸ ਪਾਰਟੀ ਬਲਾਕ ਮਹਿਲ ਕਲਾਂ (ਬਰਨਾਲਾ) ਦੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਬੀਬੀ ਸੁਖਦੀਪ ਕੌਰ ਸਰਪੰਚ ਛੀਨੀਵਾਲ ਕਲਾਂ ਦੀ ਨੌਜਵਾਨ ਬੇਟੀ ਪ੍ਰਨੀਤ ਕੌਰ (21) ਦੀ ਇਕ ਸੜਕ....

ਅਜੀਤ ਡੈਸਕ 12-08-2025

ਮਹਿਲ ਕਲਾਂ, (ਬਰਨਾਲਾ), 12 ਅਗਸਤ (ਅਵਤਾਰ ਸਿੰਘ ਅਣਖੀ)- ਕਾਂਗਰਸ ਪਾਰਟੀ ਬਲਾਕ ਮਹਿਲ ਕਲਾਂ (ਬਰਨਾਲਾ) ਦੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਬੀਬੀ ਸੁਖਦੀਪ ਕੌਰ ਸਰਪੰਚ ਛੀਨੀਵਾਲ ਕਲਾਂ ਦੀ ਨੌਜਵਾਨ ਬੇਟੀ ਪ੍ਰਨੀਤ ਕੌਰ (21) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਇਸ ਘਟਨਾ ’ਤੇ ਵੱਖ-ਵੱਖ ਆਗੂਆਂ, ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ, ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੇਟੀ ਪ੍ਰਨੀਤ ਕੌਰ ਦਾ ਅੰਤਿਮ ਸਸਕਾਰ 14 ਅਗਸਤ, ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਛੀਨੀਵਾਲ ਕਲਾਂ ( ਬਰਨਾਲਾ) ਵਿਖੇ ਹੋਵੇਗਾ।

ਪਿਛਲੀ ਖ਼ਬਰ ਅੱਗ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ 15 ਵਿਅਕਤੀਆਂ ਵਿਚੋਂ ਦੂਸਰੇ ਸਹਾਇਕ ਹਲਵਾਈ ਦੀ ਵੀ ਮੌਤ ਅਗਲੀ ਖ਼ਬਰ ਜਸਟਿਸ ਵਰਮਾ ਵਿਰੁੱਧ ਮਹਾਦੋਸ਼ ਪ੍ਰਸਤਾਵ ਲੋਕ ਸਭਾ ਵਿਚ ਮਨਜ਼ੂਰ