05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਸ਼ਿਮਲਾ : ਜ਼ਮੀਨ ਖਿਸਕਣ ਨਾਲ ਪਹਾੜ ਦਾ ਵੱਡਾ ਹਿੱਸਾ ਖਿਸਕਿਆ

ਹਿਮਾਚਲ ਪ੍ਰਦੇਸ਼, 9 ਅਗਸਤ-ਸ਼ਿਮਲਾ ਨਾਲ ਲੱਗਦੇ ਕੁਸੁਮਪਤੀ ਵਿਧਾਨ ਸਭਾ ਹਲਕੇ ਦੀ ਡੁੰਮੀ ਪੰਚਾਇਤ ਵਿਚ ਵੱਡਾ...

ਅਜੀਤ ਡੈਸਕ 09-08-2025

ਹਿਮਾਚਲ ਪ੍ਰਦੇਸ਼, 9 ਅਗਸਤ-ਸ਼ਿਮਲਾ ਨਾਲ ਲੱਗਦੇ ਕੁਸੁਮਪਤੀ ਵਿਧਾਨ ਸਭਾ ਹਲਕੇ ਦੀ ਡੁੰਮੀ ਪੰਚਾਇਤ ਵਿਚ ਜ਼ਮੀਨ ਖਿਸਕਣ ਨਾਲ ਪਹਾੜ ਦਾ ਇਕ ਵੱਡਾ ਹਿੱਸਾ ਖਿਸਕ ਗਿਆ ਹੈ। ਕਾਕਰ-ਬਗੌਰਾ ਸੜਕ ਵਾਹਨਾਂ ਦੀ ਆਵਾਜਾਈ ਲਈ ਬੰਦ ਹੋ ਗਈ ਹੈ। 

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕਰਨਾਟਕ ਦਾ ਕਰਨਗੇ ਦੌਰਾ ਅਗਲੀ ਖ਼ਬਰ ਨੌਜਵਾਨ ਦਾ ਕਤਲ ਕਰਨ ਵਾਲੇ 4 ਦੋਸ਼ੀ ਹਥਿਆਰਾਂ ਸਣੇ ਗ੍ਰਿਫ਼ਤਾਰ